ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬੁਖਾਰ ਤੇ ਗਲੇ 'ਚ ਇਨਫੈਕਸ਼ਨ ਦੀ ਸ਼ਿਕਾਇਤ ਹੈ। ਉਹ ਆਪਣਾ ਕੋਰੋਨਾ ਟੈਸਟ ਕਰਾਉਣਗੇ। ਕੇਜਰੀਵਾਲ ਨੇ ਕੱਲ੍ਹ ਪ੍ਰੈੱਸ ਕਾਨਫੰਰਸ ਕੀਤੀ ਸੀ।
ਉਧਰ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2,58,82 ਹੋ ਗਈ ਹੈ। ਐਤਵਾਰ ਰਿਕਾਰਡ 10,884 ਕੇਸ ਵਧੇ। ਇਕ ਦਿਨ ਪਹਿਲਾਂ ਸ਼ਨੀਵਾਰ 10,408 ਕੇਸ ਸਾਹਮਣੇ ਆਏ ਸਨ। ਇਕੱਲੇ ਮਹਾਰਾਸ਼ਟਰ 'ਚ 3,007 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ।
ਮਹਾਰਾਸ਼ਟਰ ਨੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਚੀਨ 'ਚ ਕੁੱਲ ਕੇਸ 83043 ਸਨ ਜਦਕਿ ਮਹਾਰਾਸ਼ਟਰ 'ਚ ਇਹ ਅੰਕੜਾ 85,975 ਹੋ ਗਿਆ ਹੈ।
ਅਰਵਿੰਦ ਕੇਜਰੀਵਾਲ 'ਚ ਕੋਰੋਨਾ ਦੇ ਲੱਛਣ! ਹੋਵੇਗਾ ਟੈਸਟ
ਏਬੀਪੀ ਸਾਂਝਾ
Updated at:
08 Jun 2020 01:19 PM (IST)
ਉਧਰ ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ 2,58,82 ਹੋ ਗਈ ਹੈ। ਐਤਵਾਰ ਰਿਕਾਰਡ 10,884 ਕੇਸ ਵਧੇ। ਇਕ ਦਿਨ ਪਹਿਲਾਂ ਸ਼ਨੀਵਾਰ 10,408 ਕੇਸ ਸਾਹਮਣੇ ਆਏ ਸਨ। ਇਕੱਲੇ ਮਹਾਰਾਸ਼ਟਰ 'ਚ 3,007 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ।
- - - - - - - - - Advertisement - - - - - - - - -