BJP Manifesto: ਭਾਰਤੀ ਜਨਤਾ ਪਾਰਟੀ (BJP) ਨੇ ਐਤਵਾਰ (14 ਅਪ੍ਰੈਲ, 2024) ਨੂੰ ਆਪਣਾ ਸੰਕਲਪ ਪੱਤਰ (ਚੋਣ ਮੈਨੀਫੈਸਟੋ) ਜਾਰੀ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਜਾਰੀ ਕੀਤਾ। ਮੈਨੀਫੈਸਟੋ ਲਾਂਚ ਕਰਨ ਮੌਕੇ ਰਾਜਨਾਥ ਸਿੰਘ, ਜੇਪੀ ਨੱਡਾ ਅਤੇ ਅਮਿਤ ਸ਼ਾਹ ਵੀ ਮੌਜੂਦ ਸਨ।

ਇਹ ਵੀ ਪੜ੍ਹੋ: Holiday: ਪੰਜਾਬ ਵਿਚ 17 ਅਪ੍ਰੈਲ ਨੂੰ ਰਹੇਗੀ ਸਰਕਾਰੀ ਛੁੱਟੀ, ਬੰਦ ਰਹਿਣਗੇ ਸਕੂਲ-ਕਾਲਜ, ਬੈਂਕ ਤੇ ਹੋਰ ਅਦਾਰੇ

ਚੋਣ ਮਨੋਰਥ ਪੱਤਰ ਵਿੱਚ ਜਾਰੀ ਕੀਤੀਆਂ ਆਹ ਗਾਰੰਟੀਆਂ

ਰੁਜ਼ਗਾਰ ਦੀਆਂ ਗਾਰੰਟੀਆਂ

2036 ਵਿੱਚ ਓਲੰਪਿਕ ਦੀ ਮੇਜ਼ਬਾਨੀ

3 ਕਰੋੜ ਲਖਪਤੀ

ਮਹਿਲਾ ਰਾਖਵਾਂਕਰਨ ਲਾਗੂ ਹੋਵੇਗਾ

ਖੇਤੀਬਾੜੀ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕਰਾਂਗੇ

ਮਛੇਰਿਆਂ ਦੇ ਲਈ ਸਕੀਮ

OBC-SC-ST ਦਾ ਹਰ ਖੇਤਰ ਵਿੱਚ ਸਨਮਾਨ

ਅਯੁੱਧਿਆ ਦਾ ਹੋਰ ਵਿਕਾਸ ਕਰੇਗਾ

ਪੂਰੀ ਦੁਨੀਆ 'ਚ ਮਨਾਇਆ ਜਾਵੇਗਾ ਰਾਮਾਇਣ ਦਾ ਤਿਉਹਾਰ

ਭ੍ਰਿਸ਼ਟਾਚਾਰ ਵਿਰੁੱਧ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ

ਭਾਰਤੀ ਨਿਆਂਇਕ ਕੋਡ ਲਾਗੂ ਹੋਵੇਗਾ

ਵਨ ਨੇਸ਼ਨ, ਵਨ ਇਲੈਕਸ਼ਨ ਲਾਗੂ ਹੋਵੇਗਾ

ਇਹ ਵੀ ਪੜ੍ਹੋ: Punjab NSUI: ਲੋਕ ਸਭਾ ਚੋਣਾਂ ਤੋਂ ਪਹਿਲਾਂ NSUI ਦਾ ਵੱਡਾ ਫੈਸਲਾ, ਸਾਰੀਆਂ ਇਕਾਈਆਂ ਕੀਤੀਆਂ ਭੰਗ