ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਰਾਜਧਾਨੀ ਸ਼ਿਮਲਾ ਦੇ ਉਪਨਗਰ ਰਾਮਨਗਰ 'ਚ ਸਵੇਰੇ 3 ਵਜੇ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕ ਗਈ। ਜ਼ਮੀਨਦੋਜ਼ ਹੋਣ ਕਾਰਨ ਬਾਈਪਾਸ ਰੋਡ ’ਤੇ ਕਈ ਕਿਲੋਮੀਟਰ ਤੱਕ ਜਾਮ ਲੱਗ ਗਿਆ ਹੈ। ਇੰਨਾ ਹੀ ਨਹੀਂ ਢਿੱਗਾਂ ਹੇਠਾਂ ਸੜਕ ਕਿਨਾਰੇ ਖੜ੍ਹੇ ਦੋ ਤੋਂ ਤਿੰਨ ਵਾਹਨ ਵੀ ਦੱਬੇ ਜਾਣ ਦਾ ਖ਼ਦਸ਼ਾ ਹੈ।
Breaking News: ਸ਼ਿਮਲਾ ਬਾਈਪਾਸ 'ਤੇ ਡਿੱਗੀਆਂ ਢਿੱਗਾਂ, ਤਿੰਨ ਵਾਹਨਾਂ ਦੇ ਦੱਬੇ ਹੋਣ ਦਾ ਖ਼ਦਸ਼ਾ, ਬਚਾਅ ਕਾਰਜ ਜਾਰੀ
ਏਬੀਪੀ ਸਾਂਝਾ | sanjhadigital | 23 Sep 2022 10:14 AM (IST)
ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਤਬਾਹੀ ਮਚਾ ਰਿਹਾ ਹੈ। ਰਾਜਧਾਨੀ ਸ਼ਿਮਲਾ ਦੇ ਉਪਨਗਰ ਰਾਮਨਗਰ 'ਚ ਸਵੇਰੇ 3 ਵਜੇ ਨੈਸ਼ਨਲ ਹਾਈਵੇ 'ਤੇ ਜ਼ਮੀਨ ਖਿਸਕ ਗਈ।
breaking news