ABP News C Voter Election Survey: ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਗੋਆ ਤੇ ਮਨੀਪੁਰ 'ਚ ਅਗਲੇ ਸਾਲ ਦੇ ਸ਼ੁਰੂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਸੂਬਿਆਂ 'ਚ ਕਾਂਗਰਸ, ਭਾਜਪਾ, ਸਪਾ-ਬਸਪਾ, ਆਪ ਸਮੇਤ ਸਾਰੀਆਂ ਖੇਤਰੀ ਪਾਰਟੀਆਂ ਨੇ ਆਪਣੀ ਤਾਕਤ ਲਗਾ ਦਿੱਤੀ ਹੈ। ਸਾਰੀਆਂ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ, ਪਰ ਨਤੀਜਾ ਜਨਤਾ ਹੀ ਤੈਅ ਕਰੇਗੀ। ਇਸ ਦੌਰਾਨ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ 'ਏਬੀਪੀ ਨਿਊਜ਼' ਨੇ ਸੀ ਵੋਟਰ ਨਾਲ ਮਿਲ ਕੇ ਸਾਰੇ 5 ਸੂਬਿਆਂ 'ਚ ਸਰਵੇਖਣ ਕੀਤਾ ਹੈ ਤੇ ਲੋਕਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੇ ਦਿਲ 'ਚ ਕੀ ਹੈ। ਜਾਣੋ ਇਨ੍ਹਾਂ ਸਾਰੇ ਸੂਬਿਆਂ 'ਚ ਕਿਸ ਪਾਰਟੀ ਦੀ ਸਰਕਾਰ ਬਣ ਰਹੀ ਹੈ? ਯੂਪੀ 'ਚ ਕਿਸ ਕੋਲ ਕਿੰਨੀਆਂ ਸੀਟਾਂ?ਕੁੱਲ ਸੀਟਾਂ - 403C VOTER ਦਾ ਸਰਵੇBJP :  40%SP :  34%BSP :  13%ਕਾਂਗਰਸ : 7%ਹੋਰ : 6%   ਯੂਪੀ 'ਚ ਕਿਸ ਕੋਲ ਕਿੰਨੀਆਂ ਸੀਟਾਂ?ਕੁੱਲ ਸੀਟਾਂ - 403C VOTER ਦਾ ਸਰਵੇਭਾਜਪਾ :  212-224SP :  151-163BSP :  12-24ਕਾਂਗਰਸ : 2-10ਹੋਰ : 2-6   ਉੱਤਰਾਖੰਡ 'ਚ ਕੌਣ ਜਿੱਤ ਰਿਹਾ?ਉੱਤਰਾਖੰਡ 'ਚ ਕਿਸ ਕੋਲ ਕਿੰਨੀਆਂ ਸੀਟਾਂ?C VOTER ਦਾ ਸਰਵੇਕੁੱਲ ਸੀਟ : 70ਭਾਜਪਾ : 40%ਕਾਂਗਰਸ : 36%ਆਪ : 13%ਹੋਰ : 11% ਉੱਤਰਾਖੰਡ 'ਚ ਕਿਸ ਕੋਲ ਕਿੰਨੀਆਂ ਸੀਟਾਂ?C VOTER ਸਰਵੇਕੁੱਲ ਸੀਟ : 70ਭਾਜਪਾ : 33-39ਕਾਂਗਰਸ : 29-35ਆਪ : 1-3ਹੋਰ : 0-1 ਪੰਜਾਬ 'ਚ ਕੌਣ ਜਿੱਤ ਰਿਹਾ?ਪੰਜਾਬ 'ਚ ਕਿਸ ਕੋਲ ਕਿੰਨੀਆਂ ਵੋਟਾਂ?ਕੁੱਲ ਸੀਟਾਂ : 117ਕਾਂਗਰਸ : 34%ਆਪ : 38%ਅਕਾਲੀ ਦਲ : -20%ਭਾਜਪਾ : 3%ਹੋਰ : 5%   ਪੰਜਾਬ 'ਚ ਕਿਸ ਕੋਲ ਕਿੰਨੀਆਂ ਸੀਟਾਂ?C VOTER ਸਰਵੇਕੁੱਲ ਸੀਟਾਂ : 117ਕਾਂਗਰਸ : 39-45ਆਪ : 50-56ਅਕਾਲੀ ਦਲ : 17-23ਭਾਜਪਾ : 0-3ਹੋਰ : 0-1  ਮਨੀਪੁਰ 'ਚ ਕਿਸ ਦੀ ਬਣ ਰਹੀ ਗੱਲ?ਮਨੀਪੁਰ 'ਚ ਕਿਸ ਕੋਲ ਕਿੰਨੀਆਂ ਵੋਟਾਂ?C VOTER ਸਰਵੇਕੁੱਲ ਸੀਟ : 60ਭਾਜਪਾ : 38%ਕਾਂਗਰਸ : 34%ਐਨਪੀਐਫ : 9%ਹੋਰ : 19% ਮਨੀਪੁਰ 'ਚ ਕਿਸ ਕੋਲ ਕਿੰਨੀਆਂ ਸੀਟਾਂ?C VOTER ਸਰਵੇਕੁੱਲ ਸੀਟਾਂ : 60ਭਾਜਪਾ : 29-33ਕਾਂਗਰਸ : 23-27ਐਨਪੀਐਫ : 2-6ਹੋਰ : 0-2  ਗੋਆ 'ਚ ਕਿਸ ਦਾ ਕੀ ਹਾਲ?ਗੋਆ 'ਚ ਕਿਸ ਨੂੰ ਕਿੰਨੀਆਂ ਵੋਟਾਂ?C VOTER ਸਰਵੇਕੁੱਲ ਸੀਟਾਂ : 40ਭਾਜਪਾ : 30%ਕਾਂਗਰਸ : 20%ਆਪ : 24%ਹੋਰ : 26% ਗੋਆ 'ਚ ਕਿਸ ਕੋਲ ਕਿੰਨੀਆਂ ਸੀਟਾਂ?C VOTER ਸਰਵੇਕੁੱਲ ਸੀਟਾਂ : 40ਭਾਜਪਾ : 17-21ਕਾਂਗਰਸ : 4-8ਆਪ : 5-9ਹੋਰ : 6-10 ਨੋਟ : ਅਗਲੇ ਕੁਝ ਦਿਨਾਂ 'ਚ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਚੋਣਾਵੀ ਸੂਬਿਆਂ 'ਚ ਸਿਆਸੀ ਪਾਰਾ ਸਿਖਰ 'ਤੇ ਹੈ। ਏਬੀਪੀ ਨਿਊਜ਼ ਲਈ ਸੀ ਵੋਟਰ ਨੇ ਚੋਣ ਸੂਬਿਆਂ ਦਾ ਮੂਡ ਜਾਣਨ ਦੀ ਕੋਸ਼ਿਸ਼ ਕੀਤੀ। 5 ਸੂਬਿਆਂ  ਦੇ ਇਸ ਸਭ ਤੋਂ ਵੱਡੇ ਸਰਵੇ 'ਚ 92 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਲਈ ਗਈ ਹੈ। ਚੋਣਾਂ ਵਾਲੇ ਸੂਬਿਆਂ ਦੀਆਂ ਸਾਰੀਆਂ 690 ਵਿਧਾਨ ਸਭਾ ਸੀਟਾਂ 'ਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਇਹ ਸਰਵੇਖਣ 13 ਨਵੰਬਰ ਤੋਂ 9 ਦਸੰਬਰ ਵਿਚਕਾਰ ਕੀਤਾ ਗਿਆ ਸੀ। ਸਰਵੇਖਣ 'ਚ ਗਲਤੀ ਦਾ ਮਾਰਜਿਨ ਮਾਇਨਸ ਪਲੱਸ 3 ਤੋਂ ਮਾਈਨਸ, ਪਲੱਸ 5 ਫ਼ੀਸਦੀ ਹੈ।