Citizenship Amendment Act: ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ 2019 (CAA) ਨੂੰ ਲਾਗੂ ਕਰਨ ਦੀ ਪੂਰੀ ਤਿਆਰੀ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸੀਏਏ ਨਾਲ ਸਬੰਧਤ ਨੋਟੀਫਿਕੇਸ਼ਨ ਅੱਜ ਸੋਮਵਾਰ (11 ਮਾਰਚ) ਦੇਰ ਰਾਤ ਤੱਕ ਜਾਰੀ ਹੋ ਸਕਦਾ ਹੈ।
CAA Rules: ਅੱਜ ਰਾਤ ਤੋਂ ਦੇਸ਼ 'ਚ ਲਾਗੂ ਹੋਵੇਗਾ CAA ! ਜਾਰੀ ਹੋਣ ਜਾ ਰਿਹਾ ਨੋਟੀਫਿਕੇਸ਼ਨ-ਸੂਤਰ
ABP Sanjha | Gurvinder Singh | 11 Mar 2024 04:53 PM (IST)
CAA Rules Notification: ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਪਹਿਲਾਂ ਹੀ, ਕੇਂਦਰ ਸਰਕਾਰ ਦੇਸ਼ ਵਿੱਚ ਨਾਗਰਿਕਤਾ ਸੋਧ ਕਾਨੂੰਨ 2019 (CAA) ਨੂੰ ਲਾਗੂ ਕਰਨ ਲਈ ਪੂਰੀ ਤਿਆਰੀ ਕਰ ਰਹੀ ਹੈ।
ਅਮਿਤ ਸ਼ਾਹ