ਪੜਚੋਲ ਕਰੋ

NEET ਪੇਪਰ ਲੀਕ ਮਾਮਲੇ ’ਚ 10ਵੀਂ ਗ੍ਰਿਫ਼ਤਾਰੀ, CBI ਨੇ ਕੋਚਿੰਗ ਮਾਲਕ ਪ੍ਰੋਫੈਸਰ ਸ਼ਿਵਰਾਜ ਨੂੰ ਲਾਤੂਰ ਤੋਂ ਕੀਤਾ ਕਾਬੂ

CBI Action in NEET Paper Leak :  CBI ਨੇ NEET-UG 2026 ਪੇਪਰ ਲੀਕ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਕੋਚਿੰਗ ਇੰਸਟੀਚਿਊਟ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ । CBI ਨੇ ਮੁੱਖ ਦੋਸ਼ੀ ਪ੍ਰੋਫੈਸਰ ਸ਼ਿਵਰਾਜ ਮੋਟੇਗਾਂਵਕਰ ਨੂੰ ਕਾਬੂ ਕੀਤਾ

CBI Action in NEET Paper Leak :  CBI ਨੇ NEET-UG 2026 ਪੇਪਰ ਲੀਕ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਕੋਚਿੰਗ ਇੰਸਟੀਚਿਊਟ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। CBI ਨੇ ਮੁੱਖ ਦੋਸ਼ੀ ਪ੍ਰੋਫੈਸਰ ਸ਼ਿਵਰਾਜ ਮੋਟੇਗਾਂਵਕਰ ਨੂੰ ਕਾਬੂ ਕੀਤਾ ਹੈ। ਉਹ ਲਾਤੂਰ ਸਥਿਤ RCC ਕੋਚਿੰਗ ਇੰਸਟੀਚਿਊਟ ਦੇ ਮਾਲਕ ਹਨ ਅਤੇ ਇਸ ਸੰਸਥਾ ਦਾ ਸੰਚਾਲਨ ਕਰਦੇ ਹਨ, ਜਿੱਥੇ ਵਿਦਿਆਰਥੀਆਂ ਨੂੰ NEET-UG 2026 ਦੀ ਤਿਆਰੀ ਕਰਵਾਈ ਜਾਂਦੀ ਹੈ।

ਇਸ ਕੋਚਿੰਗ ਸੰਸਥਾ ਦੀਆਂ ਕੁੱਲ 9 ਸ਼ਾਖਾਵਾਂ ਹਨ, ਜਿਨ੍ਹਾਂ ਵਿੱਚ ਮੁੱਖ ਸ਼ਾਖਾ ਲਾਤੂਰ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਉਹ NTA ਨਾਲ ਜੁੜੇ ਕੈਮਿਸਟਰੀ ਲੈਕਚਰਾਰ ਪੀ.ਵੀ. ਕੁਲਕਰਣੀ ਦੇ ਕਰੀਬੀ ਹਨ।CBI ਵੱਲੋਂ ਉਸਦੇ ਇੰਸਟੀਚਿਊਟ ਅਤੇ ਰਿਹਾਇਸ਼ 'ਤੇ ਤਲਾਸ਼ੀ ਦੌਰਾਨ ਕੈਮਿਸਟਰੀ ਦਾ ਇੱਕ ਪ੍ਰਸ਼ਨ ਪੱਤਰ ਬਰਾਮਦ ਹੋਇਆ, ਜਿਸ ਵਿੱਚ 3 ਮਈ ਨੂੰ ਹੋਈ NEET ਪ੍ਰੀਖਿਆ ਵਿੱਚ ਪੁੱਛੇ ਗਏ ਸਵਾਲਾਂ ਵਰਗੇ ਹੀ ਪ੍ਰਸ਼ਨ ਮਿਲੇ। 

ਇਸ ਮਾਮਲੇ ਵਿੱਚ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਪਿਛਲੇ 24 ਘੰਟਿਆਂ ਦੌਰਾਨ CBI ਨੇ ਵੱਖ-ਵੱਖ ਥਾਵਾਂ ’ਤੇ 5 ਜਗ੍ਹਾਂ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਸ਼ੱਕੀ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਜ਼ਬਤ ਕੀਤੀਆਂ ਚੀਜ਼ਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

12 ਮਈ ਨੂੰ ਦਰਜ ਕੀਤਾ ਗਿਆ ਸੀ ਮਾਮਲਾ

ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਵੱਲੋਂ NEET UG 2026 ਪੇਪਰ ਲੀਕ ਸਬੰਧੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਇਸ ਦੇ ਆਧਾਰ ’ਤੇ CBI ਨੇ 12 ਮਈ 2026 ਨੂੰ ਮਾਮਲਾ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਸਰਚ ਓਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਕਈ ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ।

ਹੁਣ ਤੱਕ 10 ਲੋਕ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਹੁਣ ਤੱਕ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਅਤੇ ਅਹਲਿਆਨਗਰ ਤੋਂ 10 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਤੋਂ ਪਹਿਲਾਂ 9 ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਸੀ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। 10ਵੇਂ ਦੋਸ਼ੀ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

ਜਾਂਚ ਏਜੰਸੀ ਮੁਤਾਬਕ ਹੁਣ ਤੱਕ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪ੍ਰੀਖਿਆ ਤੋਂ ਪਹਿਲਾਂ ਕੈਮਿਸਟਰੀ ਅਤੇ ਬਾਇਓਲੋਜੀ ਦੇ ਪ੍ਰਸ਼ਨ ਪੱਤਰ ਲੀਕ ਹੋਏ ਸਨ। ਇਸ ਤੋਂ ਇਲਾਵਾ ਉਹ ਬਿਚੌਲੀਆ ਵੀ ਗ੍ਰਿਫ਼ਤਾਰ ਕੀਤੇ ਗਏ ਹਨ, ਜੋ ਵਿਦਿਆਰਥੀਆਂ ਨੂੰ ਖਾਸ ਕੋਚਿੰਗ ਕਲਾਸਾਂ ਵਿੱਚ ਪ੍ਰੀਖਿਆ ਦੇ ਸਵਾਲ ਪੜ੍ਹਾਉਣ ਅਤੇ ਉਨ੍ਹਾਂ ’ਤੇ ਚਰਚਾ ਕਰਨ ਲਈ ਲੱਖਾਂ ਰੁਪਏ ਲੈ ਰਹੇ ਸਨ।

Advertisement

ਟਾਪ ਹੈਡਲਾਈਨ

Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ
Pandharpur Accident : ਸ਼ਰਧਾਲੂਆਂ ਨਾਲ ਭਰੀ ਪਿਕਅੱਪ ਵੈਨ ਖੂਹ ਵਿੱਚ ਡਿੱਗੀ, 14 ਲੋਕਾਂ ਦੀ ਮੌਤ
Morena Train Accident : ਅੱਗ ਲੱਗਣ ਦੀ ਅਫਵਾਹ ਕਾਰਨ ਮਚੀ ਭਗਦੜ, ਦੂਜੀ ਟ੍ਰੇਨ ਹੇਠਾਂ ਆਉਣ ਕਾਰਨ 6 ਲੋਕਾਂ ਦੀ ਮੌਤ
Morena Train Accident : ਅੱਗ ਲੱਗਣ ਦੀ ਅਫਵਾਹ ਕਾਰਨ ਮਚੀ ਭਗਦੜ, ਦੂਜੀ ਟ੍ਰੇਨ ਹੇਠਾਂ ਆਉਣ ਕਾਰਨ 6 ਲੋਕਾਂ ਦੀ ਮੌਤ
 Husband Wife Death : ਅਨੋਖਾ ਸੰਯੋਗ ਜਾਂ ਡੂੰਘਾ ਪਿਆਰ ? ਪਤੀ ਦੇ ਬਾਅਦ ਪਤਨੀ ਦੀ ਵੀ ਹੋਈ ਮੌਤ
 Husband Wife Death : ਅਨੋਖਾ ਸੰਯੋਗ ਜਾਂ ਡੂੰਘਾ ਪਿਆਰ ? ਪਤੀ ਦੇ ਬਾਅਦ ਪਤਨੀ ਦੀ ਵੀ ਹੋਈ ਮੌਤ
Big Blast: ਜ਼ਬਰਦਸਤ ਧਮਾਕੇ ਨਾਲ ਕੰਬਿਆ ਪੂਰਾ ਇਲਾਕਾ, ਲਗਾਤਾਰ 3 ਧਮਾਕਿਆਂ ਤੋਂ ਬਾਅਦ ਪੈ ਗਿਆ ਚੀਕ-ਚਿਹਾੜਾ; ਬਜ਼ੁਰਗ ਮਹਿਲਾ ਨੂੰ...
ਜ਼ਬਰਦਸਤ ਧਮਾਕੇ ਨਾਲ ਕੰਬਿਆ ਪੂਰਾ ਇਲਾਕਾ, ਲਗਾਤਾਰ 3 ਧਮਾਕਿਆਂ ਤੋਂ ਬਾਅਦ ਪੈ ਗਿਆ ਚੀਕ-ਚਿਹਾੜਾ; ਬਜ਼ੁਰਗ ਮਹਿਲਾ ਨੂੰ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ
HDFC ਤੋਂ ਬਾਅਦ ਹੁਣ ਇਨ੍ਹਾਂ ਬੈਂਕਾਂ ਨੇ ਵੀ ਵਧਾਈਆਂ ਵਿਆਜ ਦਰਾਂ, ਲੋਨ ਦੀ EMI ਹੋਵੇਗੀ ਮਹਿੰਗੀ
LPG Rate Today : ਕੀ ਅੱਜ ਫਿਰ ਮਹਿੰਗਾ ਹੋਇਆ 14.2 ਕਿਲੋ ਵਾਲਾ ਗੈਸ ਸਿਲੰਡਰ? ਵੇਖੋ ਦਿੱਲੀ ਤੋਂ ਪਟਨਾ ਤੱਕ ਦੇ ਰੇਟ  
LPG Rate Today : ਕੀ ਅੱਜ ਫਿਰ ਮਹਿੰਗਾ ਹੋਇਆ 14.2 ਕਿਲੋ ਵਾਲਾ ਗੈਸ ਸਿਲੰਡਰ? ਵੇਖੋ ਦਿੱਲੀ ਤੋਂ ਪਟਨਾ ਤੱਕ ਦੇ ਰੇਟ  
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Bank Holidays Next Week : ਕੀ 15 ਜੂਨ ਨੂੰ ਬੈਂਕ ਖੁੱਲ੍ਹੇ ਰਹਿਣਗੇ ਜਾਂ ਬੰਦ? ਜਾਣੋ 15 ਤੋਂ 21 ਜੂਨ ਤੱਕ ਦੀਆਂ ਛੁੱਟੀਆਂ ਦੀ ਸੂਚੀ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Ludhiana News : ਜੀਜੇ ਨੇ ਸਾਲੀ ਨਾਲ ਕੀਤਾ ਜਬਰ ਜਨਾਹ, ਗਰਭਪਾਤ ਵੀ ਕਰਵਾਇਆ , ਨਹਾਉਂਦੇ ਸਮੇਂ ਬਣਾਈ ਅਸ਼ਲੀਲ ਵੀਡੀਓ
Lemon Water : ਨਿੰਬੂ ਪਾਣੀ 'ਚ ਭੁੱਲ ਕੇ ਵੀ ਨਾ ਪਾਓ ਇਹ ਚੀਜ਼, ਫਾਇਦਾ ਦੇਣ ਵਾਲੀ ਡ੍ਰਿੰਕ ਬਣ ਸਕਦੀ ਹੈ ਨੁਕਸਾਨਦਾਇਕ
Lemon Water : ਨਿੰਬੂ ਪਾਣੀ 'ਚ ਭੁੱਲ ਕੇ ਵੀ ਨਾ ਪਾਓ ਇਹ ਚੀਜ਼, ਫਾਇਦਾ ਦੇਣ ਵਾਲੀ ਡ੍ਰਿੰਕ ਬਣ ਸਕਦੀ ਹੈ ਨੁਕਸਾਨਦਾਇਕ
Punjab Weather: ਪੰਜਾਬ 'ਚ ਮੀਂਹ-ਝੱਖੜ ਤੇ ਗੜ੍ਹੇਮਾਰੀ ਦਾ ਅਲਰਟ, ਜੂਨ ਵਿੱਚ ਆਮ ਨਾਲੋਂ ਵੱਧ ਬਾਰਿਸ਼; ਲੋਕ ਰਹਿਣ ਸਾਵਧਾਨ, ਮੌਸਮ 'ਚ ਅਚਾਨਕ ਆਏਗੀ ਵੱਡੀ ਤਬਦੀਲੀ...
ਪੰਜਾਬ 'ਚ ਮੀਂਹ-ਝੱਖੜ ਤੇ ਗੜ੍ਹੇਮਾਰੀ ਦਾ ਅਲਰਟ, ਜੂਨ ਵਿੱਚ ਆਮ ਨਾਲੋਂ ਵੱਧ ਬਾਰਿਸ਼; ਲੋਕ ਰਹਿਣ ਸਾਵਧਾਨ, ਮੌਸਮ 'ਚ ਅਚਾਨਕ ਆਏਗੀ ਵੱਡੀ ਤਬਦੀਲੀ...

Embed widget