LAC ਤੇ ਮੁੜ ਝੜਪ, ਕਈ ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਖ਼ਬਰ
ਏਬੀਪੀ ਸਾਂਝਾ | 25 Jan 2021 11:06 AM (IST)
LAC ਤੇ ਇੱਕ ਵਾਰ ਫੇਰ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ ਦੀਆਂ ਖ਼ਬਰਾਂ ਹਨ। ਉੱਤਰੀ ਸਿੱਕਮ ਵਿੱਚ ਨਕੁਲਾ ਸਰਹੱਦ ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਇਹ ਝੜਪ ਹੋਈ ਹੈ।ਇਸ ਦੌਰਾਨ ਕਈ ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।
ਨਵੀਂ ਦਿੱਲੀ: LAC ਤੇ ਇੱਕ ਵਾਰ ਫੇਰ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ ਦੀਆਂ ਖ਼ਬਰਾਂ ਹਨ। ਉੱਤਰੀ ਸਿੱਕਮ ਵਿੱਚ ਨਕੁਲਾ ਸਰਹੱਦ ਨੇੜੇ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਇਹ ਝੜਪ ਹੋਈ ਹੈ।ਇਸ ਦੌਰਾਨ ਕਈ ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਸੂਤਰਾਂ ਮੁਤਾਬਿਕ 15 ਤੋਂ 20 ਚੀਨੀ ਫੌਜੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।