ਪਾਉਂਟਾ ਸਾਹਿਬ ਪਹੁੰਚੇ ਮੁੱਖ ਮੰਤਰੀ ਵਾਲ-ਵਾਲ ਬਚੇ, ਜ਼ਮੀਨ 'ਚ ਧਸਿਆ ਹੈਲੀਕਾਪਟਰ
ਏਬੀਪੀ ਸਾਂਝਾ
Updated at:
15 Mar 2020 03:43 PM (IST)
ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪਾਉਂਟਾ ਸਾਹਿਬ ਵਿੱਚ ਮੁੱਖ ਮੰਤਰੀ ਜੈ ਰਾਮ ਠਾਕੁਰ ਵਾਲ ਵਾਲ ਬਚੇ। ਅੱਜ ਮੁੱਖ ਮੰਤਰੀ ਦਾ ਹੈਲੀਕਾਪਟਰ ਪਾਉਂਟਾ ਸਾਹਿਬ ਵਿਖੇ ਲੈਂਡ ਹੁੰਦੇ ਸਮੇਂ ਜ਼ਮੀਨ 'ਤੇ ਮਿੱਟੀ 'ਚ ਹੇਠਾਂ ਧੱਸ ਗਿਆ।
NEXT
PREV
ਪਾਉਂਟਾ ਸਾਹਿਬ: ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ ਦੇ ਪਾਉਂਟਾ ਸਾਹਿਬ ਵਿੱਚ ਮੁੱਖ ਮੰਤਰੀ ਜੈ ਰਾਮ ਠਾਕੁਰ ਵਾਲ ਵਾਲ ਬਚੇ। ਅੱਜ ਮੁੱਖ ਮੰਤਰੀ ਦਾ ਹੈਲੀਕਾਪਟਰ ਪਾਉਂਟਾ ਸਾਹਿਬ ਵਿਖੇ ਲੈਂਡ ਹੁੰਦੇ ਸਮੇਂ ਜ਼ਮੀਨ 'ਤੇ ਮਿੱਟੀ 'ਚ ਹੇਠਾਂ ਧੱਸ ਗਿਆ। ਭਾਜਪਾ ਸੂਬਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਮੁੱਖ ਮੰਤਰੀ ਜੈ ਰਾਮ ਠਾਕੁਰ ਪਹੁੰਚੇ ਸੀ। ਇਸ ਦੌਰਾਨ ਇਹ ਘਟਨਾ ਵਾਪਰੀ। ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ।
- - - - - - - - - Advertisement - - - - - - - - -