Rahul Gandhi Bharat Jodo Yatra in Ghaziabad Today: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਯੂਪੀ ਵਿੱਚ ਦਸਤਕ ਦੇਵੇਗੀ। ਯਾਤਰਾ ਗਾਜ਼ੀਆਬਾਦ ਤੋਂ ਸ਼ੁਰੂ ਹੋਵੇਗੀ। ਕਰੀਬ ਇੱਕ ਹਫ਼ਤੇ ਦੇ ਬ੍ਰੇਕ ਤੋਂ ਬਾਅਦ ਅੱਜ ਤੋਂ ਇਹ ਯਾਤਰਾ ਮੁੜ ਸ਼ੁਰੂ ਹੋ ਰਹੀ ਹੈ। ਇਹ ਯਾਤਰਾ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਲੋਨੀ ਸਰਹੱਦ ਰਾਹੀਂ ਗਾਜ਼ੀਆਬਾਦ ਵਿੱਚ ਦਾਖਲ ਹੋਵੇਗੀ। ਇਸ ਯਾਤਰਾ 'ਚ ਲੋਕਾਂ ਦੇ ਭਾਰੀ ਇਕੱਠ ਦੀ ਸੰਭਾਵਨਾ ਨੂੰ ਦੇਖਦੇ ਹੋਏ ਦਿੱਲੀ ਪੁਲਸ ਅਤੇ ਗਾਜ਼ੀਆਬਾਦ ਪੁਲਸ ਨੇ ਟ੍ਰੈਫਿਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਕਈ ਰੂਟਾਂ 'ਤੇ ਡਾਇਵਰਸ਼ਨ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਅਜਿਹੇ 'ਚ ਜੇਕਰ ਤੁਸੀਂ ਅੱਜ ਘਰ ਤੋਂ ਬਾਹਰ ਜਾ ਰਹੇ ਹੋ ਤਾਂ ਇਸ ਪਲਾਨ ਨੂੰ ਦੇਖ ਕੇ ਹੀ ਨਿਕਲੋ।
Bharat Jodo Yatra: ਬ੍ਰੇਕ ਤੋਂ ਬਾਅਦ ਮੁੜ ਸ਼ੁਰੂ ਹੋਈ ਭਾਰਤ ਜੋੜੋ ਯਾਤਰਾ, ਗਾਜ਼ੀਆਬਾਦ ਤੋਂ ਸ਼ੁਰੂ ਹੋਵੇਗੀ ਯਾਤਰਾ
ਏਬੀਪੀ ਸਾਂਝਾ | sanjhadigital | 03 Jan 2023 07:50 AM (IST)
Rahul Gandhi Bharat Jodo Yatra in Ghaziabad Today: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅੱਜ ਯੂਪੀ ਵਿੱਚ ਦਸਤਕ ਦੇਵੇਗੀ। ਯਾਤਰਾ ਗਾਜ਼ੀਆਬਾਦ ਤੋਂ ਸ਼ੁਰੂ ਹੋਵੇਗੀ।
file photo