ਨਵੀਂ ਦਿੱਲੀ: ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਵਰਕਰਾਂ ਵਿੱਚ ਵੀ ਰੋਸ ਵਧਦਾ ਜਾ ਰਿਹਾ ਹੈ। ਅੱਜ ਇੱਕ ਕਾਂਗਰਸੀ ਨੇ ਦਿੱਲੀ ਵਿੱਚ ਦਫਤਰ ਬਾਹਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦਫਤਰ ਬਾਹਰ ਕਾਫੀ ਰੌਲਾ ਵੀ ਪਿਆ।
ਕਾਂਗਰਸੀ ਵਰਕਰ ਰਾਹੁਲ ਗਾਂਧੀ ਦੇ ਅਸਤੀਫੇ ਤੋਂ ਦੁਖੀ ਹੈ। ਉਸ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਹੀ ਕਾਂਗਰਸ ਦੇ ਮੁਖੀ ਹਨ। ਉਨ੍ਹਾਂ ਨੂੰ ਅਸਤੀਫਾ ਵਾਪਸ ਲੈਣਾ ਚਾਹੀਦਾ ਹੈ।
ਯਾਦ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿੱਚ ਹੋਰ ਮਗਰੋਂ ਅਸਤੀਫੇ ਦੇ ਦਿੱਤਾ ਹੈ। ਸੀਨੀਅਰ ਲੀਡਰਸ਼ਿਪ ਉਨ੍ਹਾਂ ਨੂੰ ਅਸਤੀਫਾ ਵਾਪਸ ਲੈਣ ਲਈ ਨਹੀਂ ਮਨਾ ਸਕੀ। ਹੁਣ ਵਰਕਰ ਆਤਮ ਹੱਤਿਆ ਦੇ ਰਾਹ ਪੈ ਗਏ ਹਨ।
ਰਾਹੁਲ ਦੇ ਅਸਤੀਫੇ ਖਿਲਾਫ ਕਾਂਗਰਸੀ ਕਰਨ ਲੱਗੇ ਖੁਦਕੁਸ਼ੀਆਂ
ਏਬੀਪੀ ਸਾਂਝਾ
Updated at:
02 Jul 2019 03:57 PM (IST)
ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਵਰਕਰਾਂ ਵਿੱਚ ਵੀ ਰੋਸ ਵਧਦਾ ਜਾ ਰਿਹਾ ਹੈ। ਅੱਜ ਇੱਕ ਕਾਂਗਰਸੀ ਨੇ ਦਿੱਲੀ ਵਿੱਚ ਦਫਤਰ ਬਾਹਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦਫਤਰ ਬਾਹਰ ਕਾਫੀ ਰੌਲਾ ਵੀ ਪਿਆ।
- - - - - - - - - Advertisement - - - - - - - - -