ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤੇ ਲਵ ਮੈਰਿਜ਼ ਕਰਨਾ ਚਾਹੁੰਦੇ ਸੀ। ਪਰ ਕੁੜੀ ਵਾਲਿਆਂ ਨੇ ਧੋਖੇ ਨਾਲ ਉਨ੍ਹਾਂ ਨੂੰ ਬੁਲਾ ਕੇ ਗੋਲੀਆਂ ਨਾ ਭੁੰਨ ਦਿੱਤਾ।
ਘਟਨਾ ਵਾਲੀ ਥਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਮੁਢਲੀ ਜਾਂਚ 'ਚ ਸੱਤ-ਅੱਠ ਗੋਲੀਆਂ ਚਲਣ ਦੀ ਗੱਲ ਸਾਹਮਣੇ ਈ ਰਹੀ ਹੈ। ਦੱਸੀਆ ਜਾ ਰਿਹਾ ਹੈ ਕਿ ਕੁੜੀ ਨੇੜਲੇ ਪਿੰਡ ਕੰਹੇਲੀ ਦੀ ਰਹਿਣ ਵਾਸੀ ਸੀ ਜਦੋਂਕਿ ਮੁੰਡਾ ਰੋਹਤਕ ਦੇ ਬਖੇਤਾ ਪਿੰਡ ਦਾ ਵਸਨੀਕ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904