ਪੜਚੋਲ ਕਰੋ

Cockroach Janata Party ਨੂੰ ਵੱਡਾ ਝਟਕਾ, ਦਿੱਲੀ ਹਾਈਕੋਰਟ ਨੇ X ਅਕਾਊਂਟ ਨੂੰ ਬਹਾਲ ਕਰਨ ਤੋਂ ਕੀਤਾ ਇਨਕਾਰ

Cockroach Janata Party ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਅਭਿਜੀਤ ਦੀਪਕੇ ਦੀ ਅਗਵਾਈ ਵਾਲੀ CJP ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਅਕਾਊਂਟ ਨੂੰ ਤੁਰੰਤ ਬਹਾਲ ਕਰਨ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ

Cockroach Janata Party News : ਕਾਕਰੋਚ ਜਨਤਾ ਪਾਰਟੀ ਨੂੰ ਦਿੱਲੀ ਹਾਈਕੋਰਟ ਤੋਂ ਵੱਡਾ ਝਟਕਾ ਲੱਗਿਆ ਹੈ। ਕੋਰਟ ਨੇ ਸ਼ੁੱਕਰਵਾਰ (29 ਮਈ) ਨੂੰ ਅਭਿਜੀਤ ਦੀਪਕੇ ਦੀ ਅਗਵਾਈ ਵਾਲੀ ਕਾਕਰੋਚ ਜਨਤਾ ਪਾਰਟੀ (CJP) ਦੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਅਕਾਊਂਟ ਨੂੰ ਤੁਰੰਤ ਬਹਾਲ ਕਰਨ ਦੇ ਹੁਕਮ ਦੇਣ ਤੋਂ ਇਨਕਾਰ ਕਰ ਦਿੱਤਾ।   ਜਸਟਿਸ ਪੁਰਸ਼ੇਂਦਰ ਕੁਮਾਰ ਕੌਰ ਨੇ ਦੀਪਕੇ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ।

ਦੀਪਕੇ ਨੇ 15 ਮਈ ਨੂੰ ਇੱਕ ਵਕੀਲ ਦੇ ਸੀਨੀਅਰ ਰੁਤਬੇ ਨਾਲ ਸਬੰਧਤ ਪਟੀਸ਼ਨ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਸੂਰਿਆ ਕਾਂਤ ਦੀਆਂ "ਕਾਕਰੋਚ" ਅਤੇ "ਪਰਜੀਵੀ" ਟਿੱਪਣੀਆਂ 'ਤੇ ਵਿਵਾਦ ਦੇ ਵਿਚਕਾਰ ਕਾਕਰੋਚ ਜਨਤਾ ਪਾਰਟੀ (CJP) ਦੀ ਸ਼ੁਰੂਆਤ ਕੀਤੀ।

‘ਐਕਸ’ ‘ਤੇ ਕਾਕਰੋਚ ਜਨਤਾ ਪਾਰਟੀ (CJP) ਦਾ ਹੈਂਡਲ 21 ਮਈ ਨੂੰ ਭਾਰਤ ਵਿੱਚ ‘ਬਲੌਕ’ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ‘Cockroach is Back’ ਨਾਮ ਨਾਲ ਨਵਾਂ ਹੈਂਡਲ ਬਣਾਇਆ ਗਿਆ, ਜਿਸਦੇ ਇਸ ਵੇਲੇ 2.27 ਲੱਖ ਤੋਂ ਵੱਧ ਫਾਲੋਅਰ ਹਨ। ਇਹ ਮੁਹਿੰਮ ਆਪਣੇ ਅਨੋਖੇ ਪ੍ਰਤੀਕਾਂ ਅਤੇ ਡਿਜ਼ੀਟਲ ਕੈਂਪੇਨ ਦੀ ਨੀਤੀ ਕਰਕੇ ਚਰਚਾ ਵਿੱਚ ਹੈ।

ਸਮਰਥਕਾਂ ਨੇ ‘ਕਾਕਰੋਚ’ ਦੀ ਪਹਿਚਾਣ ਨੂੰ ਵਿਰੋਧ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਹੈ। 16 ਮਈ ਨੂੰ ਸ਼ੁਰੂ ਹੋਈ CJP ਦਾ ਦਾਅਵਾ ਹੈ ਕਿ ਇਸਦਾ ਮਕਸਦ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤ ਕਰਨਾ ਅਤੇ ਸਰਕਾਰ ਨੂੰ ਜਵਾਬਦੇਹ ਬਣਾਉਣ ਲਈ ਇੱਕ ਸੁਤੰਤਰ ਅੰਦੋਲਨ ਖੜ੍ਹਾ ਕਰਨਾ ਹੈ। ਹਾਲ ਹੀ ਵਿੱਚ ਇਸ ਨੇ ਸਿੱਖਿਆ ਖੇਤਰ ਵਿੱਚ ਕਥਿਤ ਸਿਸਟਮ ਦੀ ਨਾਕਾਮੀ ਅਤੇ NEET-UG 2026 ਪੇਪਰ ‘ਲੀਕ’ ਮਾਮਲੇ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਕਰਦਿਆਂ ਮੁਹਿੰਮ ਚਲਾਈ ਹੈ।

16 ਮਈ ਨੂੰ ਚੀਫ ਜਸਟਿਸ ਨੇ ਆਪਣੀਆਂ ਟਿੱਪਣੀਆਂ ਬਾਰੇ ਕੜੇ ਸ਼ਬਦਾਂ ਵਿੱਚ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਸੀ ਕਿ ਉਹ ਉਹਨਾਂ ਖਬਰਾਂ ਤੋਂ “ਆਹਤ” ਹਨ, ਜਿਨ੍ਹਾਂ ਵਿੱਚ ਇਹ ਦਰਸਾਇਆ ਗਿਆ ਕਿ ਉਨ੍ਹਾਂ ਨੇ ਨੌਜਵਾਨਾਂ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਖਾਸ ਤੌਰ ‘ਤੇ ਉਹਨਾਂ ਲੋਕਾਂ ਖਿਲਾਫ ਸਨ ਜੋ “ਫਰਜ਼ੀ ਅਤੇ ਗੈਰਕਾਨੂੰਨੀ ਡਿਗਰੀਆਂ” ਰਾਹੀਂ ਕਾਨੂੰਨੀ ਪੇਸ਼ੇ ਵਿੱਚ ਦਾਖ਼ਲਾ ਲੈ ਰਹੇ ਹਨ ਅਤੇ ਮੀਡੀਆ ਦੇ ਇੱਕ ਹਿੱਸੇ ਨੇ ਉਨ੍ਹਾਂ ਦੀ ਗੱਲ ਨੂੰ “ਗਲਤ ਢੰਗ ਨਾਲ ਪੇਸ਼” ਕੀਤਾ।

Advertisement

ਟਾਪ ਹੈਡਲਾਈਨ

Weather Update: ਧੂੜ ਭਰੇ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦਾ ਅਲਰਟ, ਅਗਲੇ 5 ਦਿਨ ਮੌਸਮ ਢਾਏਗਾ ਤਬਾਹੀ: ਇਨ੍ਹਾਂ ਸੂਬਿਆਂ 'ਚ ਲੋਕਾਂ ਨੂੰ ਭੱਖਦੀ ਗਰਮੀ ਤੋਂ ਮਿਲੇਗੀ ਰਾਹਤ... 
ਧੂੜ ਭਰੇ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦਾ ਅਲਰਟ, ਅਗਲੇ 5 ਦਿਨ ਮੌਸਮ ਢਾਏਗਾ ਤਬਾਹੀ: ਇਨ੍ਹਾਂ ਸੂਬਿਆਂ 'ਚ ਲੋਕਾਂ ਨੂੰ ਭੱਖਦੀ ਗਰਮੀ ਤੋਂ ਮਿਲੇਗੀ ਰਾਹਤ... 
Big News: ਸਿਆਸਤ 'ਚ ਵੱਡਾ ਧਮਾਕਾ, ਹੁਣ BJP 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਈ: ਸੀਨੀਅਰ ਵਿਧਾਇਕ ਨੇ ਗੁੱਸੇ 'ਚ ਕਿਹਾ- ਅਸਤੀਫ਼ਾ...
ਸਿਆਸਤ 'ਚ ਵੱਡਾ ਧਮਾਕਾ, ਹੁਣ BJP 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਈ: ਸੀਨੀਅਰ ਵਿਧਾਇਕ ਨੇ ਗੁੱਸੇ 'ਚ ਕਿਹਾ- ਅਸਤੀਫ਼ਾ...
ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ Cough Syrup, ਕੇਂਦਰ ਸਰਕਾਰ ਨੇ ਬਦਲੇ ਨਿਯਮ
ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ Cough Syrup, ਕੇਂਦਰ ਸਰਕਾਰ ਨੇ ਬਦਲੇ ਨਿਯਮ
ਕੇਂਦਰ ਸਰਕਾਰ ਨੇ ਟੈਲੀਗ੍ਰਾਮ 'ਤੇ ਲਾਈ ਅਸਥਾਈ ਰੋਕ, NEET ਰੀ-ਐਗਜ਼ਾਮ ਤੋਂ ਪਹਿਲਾਂ ਵੱਡਾ ਫੈਸਲਾ
ਕੇਂਦਰ ਸਰਕਾਰ ਨੇ ਟੈਲੀਗ੍ਰਾਮ 'ਤੇ ਲਾਈ ਅਸਥਾਈ ਰੋਕ, NEET ਰੀ-ਐਗਜ਼ਾਮ ਤੋਂ ਪਹਿਲਾਂ ਵੱਡਾ ਫੈਸਲਾ
Advertisement

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਧੂੜ ਭਰੇ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦਾ ਅਲਰਟ, ਅਗਲੇ 5 ਦਿਨ ਮੌਸਮ ਢਾਏਗਾ ਤਬਾਹੀ: ਇਨ੍ਹਾਂ ਸੂਬਿਆਂ 'ਚ ਲੋਕਾਂ ਨੂੰ ਭੱਖਦੀ ਗਰਮੀ ਤੋਂ ਮਿਲੇਗੀ ਰਾਹਤ... 
ਧੂੜ ਭਰੇ ਤੇਜ਼ ਤੂਫ਼ਾਨ ਅਤੇ ਭਾਰੀ ਮੀਂਹ ਦਾ ਅਲਰਟ, ਅਗਲੇ 5 ਦਿਨ ਮੌਸਮ ਢਾਏਗਾ ਤਬਾਹੀ: ਇਨ੍ਹਾਂ ਸੂਬਿਆਂ 'ਚ ਲੋਕਾਂ ਨੂੰ ਭੱਖਦੀ ਗਰਮੀ ਤੋਂ ਮਿਲੇਗੀ ਰਾਹਤ... 
Big News: ਸਿਆਸਤ 'ਚ ਵੱਡਾ ਧਮਾਕਾ, ਹੁਣ BJP 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਈ: ਸੀਨੀਅਰ ਵਿਧਾਇਕ ਨੇ ਗੁੱਸੇ 'ਚ ਕਿਹਾ- ਅਸਤੀਫ਼ਾ...
ਸਿਆਸਤ 'ਚ ਵੱਡਾ ਧਮਾਕਾ, ਹੁਣ BJP 'ਚ ਅੰਦਰੂਨੀ ਕਲੇਸ਼ ਖੁੱਲ੍ਹ ਕੇ ਸਾਹਮਣੇ ਆਈ: ਸੀਨੀਅਰ ਵਿਧਾਇਕ ਨੇ ਗੁੱਸੇ 'ਚ ਕਿਹਾ- ਅਸਤੀਫ਼ਾ...
Big News: ਵੱਡੀ ਖਬਰ, ਬਿਲਡਰਾਂ ਖ਼ਿਲਾਫ਼ ਸਖ਼ਤ ਐਕਸ਼ਨ, ਨਵੇਂ ਪ੍ਰੋਜੈਕਟਾਂ ਅਤੇ ਅਪਰੂਵਲ 'ਤੇ ਲੱਗੀ ਰੋਕ; ਕਈ ਸਿਆਸੀ ਆਗੂਆਂ ਨਾਲ ਜੁੜੀਆਂ ਕੰਪਨੀਆਂ ਵੀ ਸ਼ਾਮਲ: ਲਿਸਟ ਆਈ ਸਾਹਮਣੇ...
ਵੱਡੀ ਖਬਰ, ਬਿਲਡਰਾਂ ਖ਼ਿਲਾਫ਼ ਸਖ਼ਤ ਐਕਸ਼ਨ, ਨਵੇਂ ਪ੍ਰੋਜੈਕਟਾਂ ਅਤੇ ਅਪਰੂਵਲ 'ਤੇ ਲੱਗੀ ਰੋਕ; ਕਈ ਸਿਆਸੀ ਆਗੂਆਂ ਨਾਲ ਜੁੜੀਆਂ ਕੰਪਨੀਆਂ ਵੀ ਸ਼ਾਮਲ: ਲਿਸਟ ਆਈ ਸਾਹਮਣੇ...
Punjab News: ਪੰਜਾਬ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ, ਮਾਨ ਸਰਕਾਰ ਨੇ ਤਬਾਦਲਿਆਂ ਦੀ ਮਿਆਦ ਵਧਾਈ; ਹੁਣ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ...
ਪੰਜਾਬ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ, ਮਾਨ ਸਰਕਾਰ ਨੇ ਤਬਾਦਲਿਆਂ ਦੀ ਮਿਆਦ ਵਧਾਈ; ਹੁਣ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ...
ਆਮ ਆਦਮੀ ਨੂੰ ਲੱਗਿਆ ਵੱਡਾ ਝਟਕਾ, 15 ਦਿਨਾਂ 'ਚ ਚੁੱਪਚਾਪ ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ, ਲਿਸਟ ਦੇਖ ਕੇ ਉੱਡ ਜਾਣਗੇ ਹੋਸ਼
ਆਮ ਆਦਮੀ ਨੂੰ ਲੱਗਿਆ ਵੱਡਾ ਝਟਕਾ, 15 ਦਿਨਾਂ 'ਚ ਚੁੱਪਚਾਪ ਵੱਧ ਗਈਆਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ, ਲਿਸਟ ਦੇਖ ਕੇ ਉੱਡ ਜਾਣਗੇ ਹੋਸ਼
ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ 'ਤੇ 14 ਅਤੇ ATF 'ਤੇ ਵਧਾਈ 12.5 ਰੁਪਏ ਪ੍ਰਤੀ ਲੀਟਰ Export Duty
ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ 'ਤੇ 14 ਅਤੇ ATF 'ਤੇ ਵਧਾਈ 12.5 ਰੁਪਏ ਪ੍ਰਤੀ ਲੀਟਰ Export Duty
Tomato Price Hike: ਤੁਰੰਤ ਖਰੀਦ ਲਓ ਟਮਾਟਰ, ਦੁੱਗਣੇ ਤੋਂ ਜ਼ਿਆਦਾ ਵੱਧ ਗਈਆਂ ਕੀਮਤਾਂ, ਜਾਣ ਲਓ ਪਿਆਜ ਦੇ ਰੇਟ
Tomato Price Hike: ਤੁਰੰਤ ਖਰੀਦ ਲਓ ਟਮਾਟਰ, ਦੁੱਗਣੇ ਤੋਂ ਜ਼ਿਆਦਾ ਵੱਧ ਗਈਆਂ ਕੀਮਤਾਂ, ਜਾਣ ਲਓ ਪਿਆਜ ਦੇ ਰੇਟ
ਤੜਕਸਾਰ ਵਾਪਰਿਆ ਵੱਡਾ ਹਾਦਸਾ, ਉਡਾਣ ਭਰਦਿਆਂ ਹੀ ਜਹਾਜ਼ ਦੇ ਹੋਏ ਟੁਕੜੇ-ਟੁਕੜੇ, 8 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਵੱਡਾ ਹਾਦਸਾ, ਉਡਾਣ ਭਰਦਿਆਂ ਹੀ ਜਹਾਜ਼ ਦੇ ਹੋਏ ਟੁਕੜੇ-ਟੁਕੜੇ, 8 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
Embed widget