ਪੜਚੋਲ ਕਰੋ

Lawrence Bishnoi: ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 1 ਜ਼ਖ਼ਮੀ, ਵਾਰਦਾਤ ਦਾ ਵੀਡੀਓ ਆਇਆ ਸਾਹਮਣੇ...

Firing on Lawrence Bishnoi Advocate: ਦਿੱਲੀ ਵਿੱਚ ਕਸ਼ਮੀਰੀ ਗੇਟ 'ਤੇ ਇੱਕ ਸਨਸਨੀਖੇਜ਼ ਘਟਨਾ ਵਾਪਰੀ, ਜਿੱਥੇ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਦੇ ਮੈਂਬਰਾਂ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ। ਦੱਸ ਦੇਈਏ...

Firing on Lawrence Bishnoi Advocate: ਦਿੱਲੀ ਵਿੱਚ ਕਸ਼ਮੀਰੀ ਗੇਟ 'ਤੇ ਇੱਕ ਸਨਸਨੀਖੇਜ਼ ਘਟਨਾ ਵਾਪਰੀ, ਜਿੱਥੇ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਦੇ ਮੈਂਬਰਾਂ 'ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਬਾਰੀ ਕਰ ਦਿੱਤੀ। ਦੱਸ ਦੇਈਏ ਕਿ ਮੰਗਲਵਾਰ ਦੇਰ ਰਾਤ ਇੱਕ ਕਾਰ ਦੇ ਅੰਦਰ 5 ਲੋਕਾਂ 'ਤੇ ਅਚਾਨਕ ਹੋਏ ਹਮਲੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ।

ਜਾਣਕਾਰੀ ਮੁਤਾਬਕ ਮੰਗਲਵਾਰ ਦੇਰ ਰਾਤ ਲਗਭਗ 10:10 ਵਜੇ ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਇੱਕ ਕਾਰ 'ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਇੱਕ ਵਿਅਕਤੀ ਜ਼ਖਮੀ ਹੋ ਗਿਆ। ਪੁਲਿਸ ਅਨੁਸਾਰ, ਕਾਰ ਵਿੱਚ ਪੰਜ ਲੋਕ ਸਨ ਅਤੇ ਗੋਲੀਬਾਰੀ ਤੋਂ ਬਾਅਦ ਹਮਲਾਵਰ ਭੱਜ ਗਏ। ਜ਼ਖਮੀ ਵਿਅਕਤੀ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਦਿੱਲੀ ਪੁਲਿਸ ਦੇ ਡੀਸੀਪੀ ਉੱਤਰੀ ਰਾਜਾ ਬੰਠੀਆ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਨੂੰ ਰਾਤ ਲਗਭਗ 10:10 ਵਜੇ ਸੂਚਨਾ ਮਿਲੀ ਕਿ ਕਸ਼ਮੀਰੀ ਗੇਟ ਨੇੜੇ ਇੱਕ ਕਾਰ 'ਤੇ ਗੋਲੀਬਾਰੀ ਕੀਤੀ ਗਈ ਹੈ।

 

ਹਮਲਾਵਰਾਂ ਨੇ 4 ਤੋਂ 5 ਰਾਊਂਡ ਫਾਇਰ ਕੀਤੇ

ਦਿੱਲੀ ਪੁਲਿਸ ਦੇ ਡੀਸੀਪੀ ਨੇ ਦੱਸਿਆ ਕਿ ਮੌਕੇ 'ਤੇ ਪਹੁੰਚਣ 'ਤੇ, ਉਨ੍ਹਾਂ ਨੇ ਦੇਖਿਆ ਕਿ ਗੱਡੀ 'ਤੇ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ ਸਨ। ਇੱਕ ਵਿਅਕਤੀ ਜ਼ਖਮੀ ਹੋ ਗਿਆ ਅਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਡੀਸੀਪੀ ਨੇ ਕਿਹਾ ਕਿ ਉਹ ਜਾਂਚ ਦੇ ਹਰ ਪਹਿਲੂ 'ਤੇ ਕੰਮ ਕਰ ਰਹੇ ਹਨ। ਟੀਮ ਵੱਲੋਂ ਸੀਸੀਟੀਵੀ ਫੁਟੇਜ, ਗਵਾਹਾਂ ਦੇ ਬਿਆਨਾਂ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ 'ਤੇ, ਹਮਲਾਵਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਖ਼ਮੀ ਵੱਲੋਂ ਕੀਤਾ ਗਿਆ ਵੱਡਾ ਖੁਲਾਸਾ

ਪੁਲਿਸ ਦੇ ਅਨੁਸਾਰ, ਕਾਰ ਵਿੱਚ ਸਵਾਰ ਲੋਕਾਂ ਵਿੱਚੋਂ ਇੱਕ ਵਕੀਲ ਦੀਪਕ ਖੱਤਰੀ ਹੈ, ਜੋ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਕਾਨੂੰਨੀ ਟੀਮ ਦਾ ਹਿੱਸਾ ਹੋਣ ਦਾ ਦਾਅਵਾ ਕਰ ਰਿਹਾ ਹੈ। ਘਟਨਾ ਸਮੇਂ ਕਾਰ ਵਿੱਚ ਸਵਾਰ ਬਾਕੀ ਚਾਰ ਲੋਕ ਸੁਰੱਖਿਅਤ ਹਨ।

ਜਾਣੋ ਕਿਉਂ ਕੀਤਾ ਗਿਆ ਹਮਲਾ ?

ਪੁਲਿਸ ਨੇ ਕਿਹਾ ਕਿ ਹਮਲੇ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ, ਪਰ ਇਹ ਕਿਸੇ ਪੁਰਾਣੀ ਦੁਸ਼ਮਣੀ ਜਾਂ ਗੈਂਗ ਵਾਰ ਨਾਲ ਸਬੰਧਤ ਹੋ ਸਕਦਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਨੇੜਲੇ ਸੀਸੀਟੀਵੀ ਕੈਮਰਿਆਂ ਤੋਂ ਫੁਟੇਜ ਜ਼ਬਤ ਕਰ ਲਈ ਹੈ। ਇੱਕ ਫੋਰੈਂਸਿਕ ਟੀਮ ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਵੱਲੋਂ ਆਲੇ-ਦੁਆਲੇ ਦੇ ਖੇਤਰ ਦੀ ਘੇਰਾਬੰਦੀ ਕੀਤੀ ਗਈ ਹੈ। ਗੋਲੀਬਾਰੀ ਵਾਲੀ ਥਾਂ ਤੋਂ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਹਥਿਆਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

 

 

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Amit Shah Moga Rally: ਮੋਗਾ ਰੈਲੀ 'ਚ ਅਮਿਤ ਸ਼ਾਹ ਨੇ ਕਰ ਦਿੱਤਾ ਵੱਡਾ ਐਲਾਨ, ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲੇ...
ਮੋਗਾ ਰੈਲੀ 'ਚ ਅਮਿਤ ਸ਼ਾਹ ਨੇ ਕਰ ਦਿੱਤਾ ਵੱਡਾ ਐਲਾਨ, ਅਕਾਲੀ ਦਲ ਨਾਲ ਗੱਠਜੋੜ ਬਾਰੇ ਬੋਲੇ...
Airline Ticket Fare Increase: ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ! ਅਚਾਨਕ ਵਧਿਆ ਕਿਰਾਇਆ; ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ?
ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਨੂੰ ਵੱਡਾ ਝਟਕਾ! ਅਚਾਨਕ ਵਧਿਆ ਕਿਰਾਇਆ; ਜਾਣੋ ਕਦੋਂ ਲਾਗੂ ਹੋਣਗੇ ਨਵੇਂ ਰੇਟ?
LPG Cylinder Booking: ਜੇਕਰ 25 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਹੁੰਦਾ ਬੁੱਕ, ਤਾਂ ਨੋਟ ਕਰੋ ਇਹ ਨੰਬਰ; ਸ਼ਿਕਾਇਤ ਤੋਂ ਬਾਅਦ ਹੱਲ ਹੋਏਗੀ ਸਮੱਸਿਆ...
ਜੇਕਰ 25 ਦਿਨਾਂ ਬਾਅਦ ਵੀ ਸਿਲੰਡਰ ਨਹੀਂ ਹੁੰਦਾ ਬੁੱਕ, ਤਾਂ ਨੋਟ ਕਰੋ ਇਹ ਨੰਬਰ; ਸ਼ਿਕਾਇਤ ਤੋਂ ਬਾਅਦ ਹੱਲ ਹੋਏਗੀ ਸਮੱਸਿਆ...
ਸੋਨਮ ਵਾਂਗਚੁਕ ਜੇਲ੍ਹ ਤੋਂ ਹੋਣਗੇ ਰਿਹਾਅ, ਲੱਦਾਖ ਹਿੰਸਾ 'ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
ਸੋਨਮ ਵਾਂਗਚੁਕ ਜੇਲ੍ਹ ਤੋਂ ਹੋਣਗੇ ਰਿਹਾਅ, ਲੱਦਾਖ ਹਿੰਸਾ 'ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ
Advertisement

ਵੀਡੀਓਜ਼

MSP ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ! ਕਿਸਾਨਾਂ ਲਈ ਕੀ ਕਿਹਾ?| BJP
ਪੰਜਾਬ ‘ਚ AAP ਸਿਰਫ਼ ਕੇਜਰੀਵਾਲ ਲਈ ATM? ਅਮਿਤ ਸ਼ਾਹ ਦਾ ਵੱਡਾ ਹਮਲਾ | BJP
ਇਹ ਸਰਕਾਰ ਪੰਜਾਬ ਦਾ ਭਲਾ ਨਹੀਂ ਕਰ ਸਕਦੀ! – ਅਮਿਤ ਸ਼ਾਹ ਦਾ AAP ‘ਤੇ ਤਿੱਖਾ ਹਮਲਾ | BJP
ਇੱਕ ਮੌਕਾ BJP ਨੂੰ ਵੀ ਦਿਓ ”ਮੋਗਾ ‘ਚ ਗੱਜੇ ਅਮਿਤ ਸ਼ਾਹ | BJP
ਪੱਗ ਨੂੰ ਲੈ ਕੇ ਅਮਿਤ ਸ਼ਾਹ ਦਾ ਵੱਡਾ ਬਿਆਨ! ਸੁਣ ਕੇ ਸਭ ਹੈਰਾਨ | BJP
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Jalandhar News: ਜਲੰਧਰ 'ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌਤ ਮਾਮਲੇ 'ਚ ਵੱਡਾ ਖੁਲਾਸਾ, ਚਾਚਾ ਬੋਲਿਆ- ਪੁਲਿਸ ਨੇ ਸ਼ੱਕ ਕੀਤੇ ਦੂਰ, ਇਸ ਕਾਰਨ ਚੁੱਕਿਆ ਖੌਫਨਾਕ ਕਦਮ...
ਜਲੰਧਰ 'ਚ ਕੈਂਬਰਿਜ ਸਕੂਲ ਦੀ ਵਿਦਿਆਰਥਣ ਦੇ ਮੌਤ ਮਾਮਲੇ 'ਚ ਵੱਡਾ ਖੁਲਾਸਾ, ਚਾਚਾ ਬੋਲਿਆ- ਪੁਲਿਸ ਨੇ ਸ਼ੱਕ ਕੀਤੇ ਦੂਰ, ਇਸ ਕਾਰਨ ਚੁੱਕਿਆ ਖੌਫਨਾਕ ਕਦਮ...
Punjab Weather: ਪੰਜਾਬ 'ਚ ਮੀਂਹ, ਤੇਜ਼-ਤੂਫ਼ਾਨ ਦਾ ਅਲਰਟ, ਇਹ 5 ਦਿਨ ਪੈਣਗੇ ਭਾਰੀ, ਕਈ ਜ਼ਿਲ੍ਹੇ ਹੋਣਗੇ ਜਲਥਲ; ਬੱਦਲਵਾਈ ਅਤੇ ਬਾਰਿਸ਼ ਦੀ...
ਪੰਜਾਬ 'ਚ ਮੀਂਹ, ਤੇਜ਼-ਤੂਫ਼ਾਨ ਦਾ ਅਲਰਟ, ਇਹ 5 ਦਿਨ ਪੈਣਗੇ ਭਾਰੀ, ਕਈ ਜ਼ਿਲ੍ਹੇ ਹੋਣਗੇ ਜਲਥਲ; ਬੱਦਲਵਾਈ ਅਤੇ ਬਾਰਿਸ਼ ਦੀ...
IPL 2026: ਆਈਪੀਐੱਲ 2026 ਤੋਂ ਪਹਿਲਾਂ ਵੱਡੀ ਖਬਰ, PSL ਛੱਡ ਭਾਰਤ 'ਚ ਜਲਵਾ ਦਿਖਾਏਗਾ ਧਾਕੜ ਗੇਂਦਬਾਜ਼; ਇਸ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਇਆ ...
ਆਈਪੀਐੱਲ 2026 ਤੋਂ ਪਹਿਲਾਂ ਵੱਡੀ ਖਬਰ, PSL ਛੱਡ ਭਾਰਤ 'ਚ ਜਲਵਾ ਦਿਖਾਏਗਾ ਧਾਕੜ ਗੇਂਦਬਾਜ਼; ਇਸ ਫ੍ਰੈਂਚਾਈਜ਼ੀ 'ਚ ਸ਼ਾਮਲ ਹੋਇਆ ...
Punjab News: ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਪੰਜਾਬ ਤੋਂ ਵੱਡੀ ਖਬਰ, ਮੋਗਾ ਸਰਪੰਚ ਕਤਲ ਮਾਮਲੇ ਚ ਮੁਲਜ਼ਮ ਗ੍ਰਿਫ਼ਤਾਰ: ਜਾਣੋ ਕਿਵੇਂ ਆਇਆ ਕਾਬੂ ? ਪੈਟਰੋਲ ਪੰਪ ਸਾਹਮਣੇ ਵਾਰਦਾਤ ਨੂੰ ਦਿੱਤਾ ਸੀ ਅੰਜ਼ਾਮ...
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
ਚੰਡੀਗੜ੍ਹ 'ਚ 116 ਕਰੋੜ ਘਪਲੇ 'ਚ ਵਿਕਰਮ ਵਧਵਾ ਕੀਤਾ ਕਾਬੂ, ਪੈਸਾ ਵਿਆਜ 'ਤੇ ਚੜ੍ਹਾਇਆ
Gold Silver Rate Today: ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਸ਼ਨੀਵਾਰ ਨੂੰ ਮੂਧੇ ਮੂੰਹ ਡਿੱਗੇ ਚਾਂਦੀ ਦੇ ਰੇਟ, ਸੋਨਾ ਵੀ ਹੋਇਆ ਸਸਤਾ; ਜਾਣੋ ਅੱਜ 10 ਗ੍ਰਾਮ ਦੀ ਕਿੰਨੀ ਕੀਮਤ ?
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
ਪੰਜਾਬ ਦੇ Pensioners ਨੂੰ ਮਿਲੀ ਵੱਡੀ ਰਾਹਤ, ਸਖ਼ਤ ਫੁਰਮਾਨ ਹੋਇਆ ਜਾਰੀ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Cambridge School ਦੀ ਵਿਦਿਆਰਥਣ ਦੀ ਜਲੰਧਰ ਹਾਈਟਸ 'ਚ ਮੌਤ, ਪਰਿਵਾਰ ਨੇ ਜਤਾਇਆ ਸ਼ੱਕ
Embed widget