Earthquake in Gujarat: ਸ਼ੁੱਕਰਵਾਰ 1 ਸਤੰਬਰ ਨੂੰ ਗੁਜਰਾਤ ਦੇ ਕੱਛ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.5 ਮਾਪੀ ਗਈ। ਦੱਸਿਆ ਜਾ ਰਿਹਾ ਹੈ ਕਿ ਸ਼ੁੱਕਰਵਾਰ ਰਾਤ 8.45 ਵਜੇ ਕੱਛ ਦੇ ਦੁਧਈ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਦੁਧਾਈ ਤੋਂ 15 ਕਿਲੋਮੀਟਰ ਦੂਰ ਰਿਕਾਰਡ ਕੀਤਾ ਗਿਆ ਹੈ। ਦੁਧਈ 'ਚ ਬੀਤੀ ਰਾਤ 12:18 ਵਜੇ 3.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
Gujarat Earthquake: ਗੁਜਰਾਤ ਦੇ ਕੱਛ 'ਚ ਭੂਚਾਲ ਨਾਲ ਕੰਬੀ ਧਰਤੀ, 4.5 ਦੀ ਤੀਬਰਤਾ ਨਾਲ ਆਇਆ ਭੂਚਾਲ
ABP Sanjha
Updated at:
01 Sep 2023 09:58 PM (IST)
Edited By: Jasveer
Earthquake in Kachchh : ਭੂਚਾਲ ਦਾ ਕੇਂਦਰ ਦੁਧਈ ਤੋਂ 15 ਕਿਲੋਮੀਟਰ ਦੂਰ ਰਿਕਾਰਡ ਕੀਤਾ ਗਿਆ ਹੈ। ਦੁਧਈ 'ਚ ਬੀਤੀ ਰਾਤ 12:18 ਵਜੇ 3.2 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
Earthquake