ਨਵੀਂ ਦਿੱਲੀ: ਸਿੰਘੂ ਬਾਰਡਰ 'ਤੇ ਧੰਸਾ ਬਾਰਡਰ ਤੋਂ ਟ੍ਰੈਕਟਰ ਪਰੇਡ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਅਧਿਕਾਰਤ ਰੂਪ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਪਰੇਡ 10 ਵਜੇ ਹੀ ਸ਼ੁਰੂ ਹੋਵੇਗੀ। ਪਰ ਪੰਡੇਰ ਗਰੁੱਪ ਨੇ 8 ਵਜੇ ਹੀ ਆਪਣੀ ਪਰੇਡ ਸ਼ੁਰੂ ਕਰ ਦਿੱਤੀ ਹੈ। ਟਿੱਕਰੀ ਬਾਰਡਰ 'ਤੇ ਕਿਸਾਨਾਂ ਨੇ ਬੈਰੀਕੇਟ ਤੋੜ ਕੇ ਪੈਦਲ ਮਾਰਚ ਸ਼ੁਰੂ ਕੀਤਾ।

Continues below advertisement


ਹਾਲਾਂਕਿ ਟ੍ਰੈਕਟਰ ਪਰੇਡ ਅਜੇ ਸ਼ੁਰੂ ਨਹੀਂ ਹੋਈ। ਪੁਲਿਸ ਨੇ ਇਹ ਬੈਰੀਕੇਡ ਇਸ ਲਈ ਲਾਕੇ ਰੱਖੇ ਸਨ ਤਾਂ ਕਿ ਸਮਾਂ ਆਉਣ 'ਤੇ ਖੋਲ੍ਹਣਗੇ ਤੇ ਟ੍ਰੈਕਟਰ ਪਰੇਡ ਸ਼ੁਰੂ ਕਰਾਉਣਗੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ