ਚੰਡੀਗੜ੍ਹ ਦੇ ਸੈਕਟਰ 17 'ਚ ਲੱਗੀ ਭਿਆਨਕ ਅੱਗ
ਏਬੀਪੀ ਸਾਂਝਾ | 06 Apr 2020 04:22 PM (IST)
ਚੰਡੀਗੜ੍ਹ ਦੇ ਸੈਕਟਰ 17 'ਚ ਲੱਗੀ ਭਿਆਨਕ ਅੱਗ। ਅੱਗ ਤੇਜ਼ੀ ਨਾਲ ਕਈ ਸ਼ੋਅ ਰੂਮਸ ਤੱਕ ਫੈਲ ਗਈ।
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ 17 'ਚ ਲੱਗੀ ਭਿਆਨਕ ਅੱਗ। ਅੱਗ ਤੇਜ਼ੀ ਨਾਲ ਕਈ ਸ਼ੋਅ ਰੂਮਸ ਤੱਕ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਮਿਠਾਈ ਦੀ ਇੱਕ ਦੁਕਾਨ ਤੋਂ ਭੜਕੀ ਹੈ। ਪੂਰੇ ਸ਼ਹਿਰ ਦੇ ਫਾਇਰ ਟੈਂਡਰ ਮੌਕੇ ਤੇ ਮੌਜੂਦ ਹੈ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।