Flight Emergency Landing : ਮਾਲੇ ਜਾ ਰਹੇ ਪ੍ਰਾਈਵੇਟ ਏਅਰਲਾਈਨਜ਼ ਦੇ ਜਹਾਜ਼ ਨੂੰ ਧੂੰਏਂ ਸਬੰਧੀ ਚੇਤਾਵਨੀ ਦੇ ਕਾਰਨ ਸ਼ੁੱਕਰਵਾਰ ਨੂੰ ਕੋਇੰਬਟੂਰ ਹਵਾਈ ਅੱਡੇ 'ਤੇ ਉਤਰਨਾ ਪਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਬੈਂਗਲੁਰੂ ਤੋਂ ਮਾਲੇ ਜਾ ਰਹੇ ਇਸ ਜਹਾਜ਼ 'ਚ 92 ਯਾਤਰੀ ਸਵਾਰ ਸਨ। ਜਹਾਜ਼ ਹਵਾਈ ਅੱਡੇ 'ਤੇ ਸੁਰੱਖਿਅਤ ਉਤਰਿਆ ਅਤੇ 'ਐਪਰਨ' (ਪਾਰਕਿੰਗ) ਵਿਚ ਖੜ੍ਹਾ ਹੈ। ਸੂਤਰਾਂ ਨੇ ਦੱਸਿਆ ਕਿ ਪਾਇਲਟ ਮੁਤਾਬਕ ਜਹਾਜ਼ ਦਾ ਸੰਚਾਲਨ ਆਮ ਵਾਂਗ ਹੈ।
Flight Emergency Landing: ਮਾਲੇ ਜਾ ਰਹੀ ਫਲਾਈਟ 'ਚ ਆਈ ਖ਼ਰਾਬੀ, ਕੋਇੰਬਟੂਰ 'ਚ ਹੋਈ ਐਮਰਜੈਂਸੀ ਲੈਂਡਿੰਗ
ਏਬੀਪੀ ਸਾਂਝਾ | Edited By: shankerd Updated at: 12 Aug 2022 04:41 PM (IST)
ਮਾਲੇ ਜਾ ਰਹੇ ਪ੍ਰਾਈਵੇਟ ਏਅਰਲਾਈਨਜ਼ ਦੇ ਜਹਾਜ਼ ਨੂੰ ਧੂੰਏਂ ਸਬੰਧੀ ਚੇਤਾਵਨੀ ਦੇ ਕਾਰਨ ਸ਼ੁੱਕਰਵਾਰ ਨੂੰ ਕੋਇੰਬਟੂਰ ਹਵਾਈ ਅੱਡੇ 'ਤੇ ਉਤਰਨਾ ਪਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
Flight Emergency Landing