ਪੜਚੋਲ ਕਰੋ

LPG ਸਬਸਿਡੀ ‘ਤੇ ਸਰਕਾਰ ਦਾ ਵੱਡਾ ਫੈਸਲਾ, ਹੁਣ ਸਿਰਫ਼ ਗਰੀਬ ਪਰਿਵਾਰਾਂ ਨੂੰ ਮਿਲੇਗਾ ਲਾਭ, ਜਾਣੋ ਕਿਉਂ 

LPG Cylinder Subsidy News : ਘਰੇਲੂ LPG ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ LPG ਉਪਭੋਗਤਾਵਾਂ ਨੂੰ ਸਬਸਿਡੀ ਯੋਗਤਾ ਸਬੰਧੀ SMS ਅਲਰਟ ਭੇਜਣੇ ਸ਼ੁਰੂ ਕਰ ਦਿੱਤੇ ਹਨ।

LPG Cylinder Subsidy News : ਘਰੇਲੂ LPG ਸਿਲੰਡਰ ਵਰਤਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ LPG ਉਪਭੋਗਤਾਵਾਂ ਨੂੰ ਸਬਸਿਡੀ ਯੋਗਤਾ ਸਬੰਧੀ SMS ਅਲਰਟ ਭੇਜਣੇ ਸ਼ੁਰੂ ਕਰ ਦਿੱਤੇ ਹਨ। ਹੁਣ ਟੈਕਸ ਰਿਕਾਰਡ ਦੇ ਆਧਾਰ ‘ਤੇ ਗੈਸ ਸਬਸਿਡੀ ਦੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਈਰਾਨ ਯੁੱਧ ਕਾਰਨ ਪੈਦਾ ਹੋਏ ਹੋਰਮੁਜ਼ ਸੰਕਟ ਦੌਰਾਨ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਹੁਣ ਸਿਰਫ਼ ਘੱਟ ਆਮਦਨ ਵਾਲੇ ਲੋਕਾਂ ਨੂੰ ਹੀ ਸਬਸਿਡੀ ਮਿਲੇਗੀ। ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਮੈਸੇਜ ਦਾ ਮੁੱਖ ਉਦੇਸ਼ ਧੋਖਾਧੜੀ ਕਰਨ ਵਾਲੇ ਵਿਅਕਤੀਆਂ ਨੂੰ ਸਬਸਿਡੀ ਦਾ ਲਾਭ ਲੈਣ ਤੋਂ ਪੂਰੀ ਤਰ੍ਹਾਂ ਰੋਕਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਸਿਲੰਡਰ ਸਿਰਫ਼ ਲੋੜਵੰਦਾਂ ਨੂੰ ਹੀ ਪਹੁੰਚਾਏ ਜਾਣ।

7 ਦਿਨਾਂ ਅੰਦਰ ਦੇਣਾ ਹੋਵੇਗਾ ਜਵਾਬ

ਜਾਣਕਾਰੀ ਮੁਤਾਬਕ ਜਿਨ੍ਹਾਂ ਲੋਕਾਂ ਦੀ ਸਾਲਾਨਾ ਟੈਕਸਯੋਗ ਆਮਦਨ 10 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਨੂੰ 7 ਦਿਨਾਂ ਅੰਦਰ ਆਪਣੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਜਾਂ ਸਰਕਾਰ ਵੱਲੋਂ ਭੇਜੇ ਗਏ ਸੰਦੇਸ਼ ਦਾ ਜਵਾਬ ਦੇਣਾ ਹੋਵੇਗਾ। ਜੇ ਕੋਈ ਵਿਅਕਤੀ ਅਜਿਹਾ ਨਹੀਂ ਕਰਦਾ ਤਾਂ ਉਸਦੀ LPG ਸਬਸਿਡੀ ਬੰਦ ਕੀਤੀ ਜਾ ਸਕਦੀ ਹੈ ਅਤੇ ਸਖ਼ਤ ਕਾਰਵਾਈ ਵੀ ਹੋ ਸਕਦੀ ਹੈ।

ਸਰਕਾਰ ਦੀ ਸਖ਼ਤ ਜਾਂਚ

ਕੇਂਦਰ ਸਰਕਾਰ ਵੱਲੋਂ ਭੇਜੇ ਜਾ ਰਹੇ ਮੈਸੇਜ ਵਿੱਚ ਸਾਫ਼ ਕਿਹਾ ਗਿਆ ਹੈ ਕਿ ਜੇ 7 ਦਿਨਾਂ ਅੰਦਰ ਢੁਕਵਾਂ ਜਵਾਬ ਨਾ ਮਿਲਿਆ ਤਾਂ LPG ਸਬਸਿਡੀ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਜਾਵੇਗੀ। ਸਰਕਾਰ ਪਹਿਲਾਂ ਵੀ ਕਈ ਵਾਰ ਕਹਿ ਚੁੱਕੀ ਹੈ ਕਿ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਵੱਧ ਹੈ, ਉਹ LPG ਸਬਸਿਡੀ ਲਈ ਯੋਗ ਨਹੀਂ ਹਨ।

PAN, Aadhaar ਅਤੇ ਪਰਿਵਾਰਕ ਆਮਦਨ ਦੀ ਹੋਵੇਗੀ ਜਾਂਚ

ਮੀਡੀਆ ਰਿਪੋਰਟਾਂ ਮੁਤਾਬਕ ਹੁਣ PAN ਕਾਰਡ ਨਾਲ ਜੁੜੇ ਟੈਕਸ ਰਿਕਾਰਡ, ਆਧਾਰ ਨਾਲ ਲਿੰਕ ਪਰਿਵਾਰਕ ਜਾਣਕਾਰੀ ਅਤੇ LPG ਉਪਭੋਗਤਾ ਡਾਟਾਬੇਸ ਨੂੰ ਆਪਸ ਵਿੱਚ ਮੈਚ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਗੈਸ ਕਨੈਕਸ਼ਨ ਧਾਰਕ ਦੇ ਨਾਲ ਪਰਿਵਾਰ ਦੇ ਹੋਰ ਮੈਂਬਰਾਂ ਦੀ ਆਮਦਨ ਵੀ ਜਾਂਚ ਦੇ ਦਾਇਰੇ ਵਿੱਚ ਆ ਸਕਦੀ ਹੈ।

ਕਿਹੜੇ ਦਸਤਾਵੇਜ਼ ਕਰਵਾਉਣੇ ਹੋਣਗੇ ਅਪਡੇਟ?

ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੇ ਨੋਟਿਸ ਮਿਲ ਰਹੇ ਹਨ, ਉਹਨਾਂ ਨੂੰ ਆਪਣੇ KYC ਦਸਤਾਵੇਜ਼, Aadhaar-PAN ਲਿੰਕ ਅਤੇ LPG ਰਿਕਾਰਡ ਦੀ ਜਾਂਚ ਜਲਦੀ ਕਰਵਾਉਣੀ ਚਾਹੀਦੀ ਹੈ। ਇਸ ਲਈ ਉਪਭੋਗਤਾ ਆਪਣੇ ਰਜਿਸਟਰਡ LPG ਡਿਸਟ੍ਰੀਬਿਊਟਰ ਜਾਂ ਆਇਲ ਮਾਰਕੀਟਿੰਗ ਕੰਪਨੀ ਦੇ ਅਧਿਕਾਰਿਕ ਪੋਰਟਲ ‘ਤੇ ਜਾ ਕੇ ਜਾਣਕਾਰੀ ਅਪਡੇਟ ਕਰ ਸਕਦੇ ਹਨ।

Advertisement

ਟਾਪ ਹੈਡਲਾਈਨ

Heart Attack: ਮੰਦਭਾਗੀ ਖਬਰ, ਨਾਮੀ ਬਾਡੀ ਬਿਲਡਰ ਦੀ ਮੌਤ; ਛਾਤੀ ਵਿੱਚ ਅਚਾਨਕ ਉੱਠਿਆ ਦਰਦ, ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗੇ: ਫਿਰ...
ਮੰਦਭਾਗੀ ਖਬਰ, ਨਾਮੀ ਬਾਡੀ ਬਿਲਡਰ ਦੀ ਮੌਤ; ਛਾਤੀ ਵਿੱਚ ਅਚਾਨਕ ਉੱਠਿਆ ਦਰਦ, ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗੇ: ਫਿਰ...
Monsoon Update : ਮਾਨਸੂਨ ਦੀ ਰਫ਼ਤਾਰ 'ਤੇ ਬ੍ਰੇਕ, 23 ਜੂਨ ਤੱਕ ਕਈ ਰਾਜਾਂ ਨੂੰ ਕਰਨਾ ਪਵੇਗਾ ਇੰਤਜ਼ਾਰ 
Monsoon Update : ਮਾਨਸੂਨ ਦੀ ਰਫ਼ਤਾਰ 'ਤੇ ਬ੍ਰੇਕ, 23 ਜੂਨ ਤੱਕ ਕਈ ਰਾਜਾਂ ਨੂੰ ਕਰਨਾ ਪਵੇਗਾ ਇੰਤਜ਼ਾਰ 
Good News: ਕਿਸਾਨਾਂ ਲਈ ਵੱਡੀ ਖਬਰ, ਸਰਕਾਰ ਵੱਲੋਂ ਤਾਰੀਖ ਪੱਕੀ! ਇਸ ਦਿਨ ਖਾਤਿਆਂ 'ਚ ਆਵੇਗੀ ਰਕਮ; ਜਾਣੋ ਕਿੰਨਾ ਨੂੰ ਨਹੀਂ ਮਿਲੇਗਾ PM-Kisan ਦੀ 23ਵੀਂ ਕਿਸ਼ਤ ਦਾ ਲਾਭ...?
ਕਿਸਾਨਾਂ ਲਈ ਵੱਡੀ ਖਬਰ, ਸਰਕਾਰ ਵੱਲੋਂ ਤਾਰੀਖ ਪੱਕੀ! ਇਸ ਦਿਨ ਖਾਤਿਆਂ 'ਚ ਆਵੇਗੀ ਰਕਮ; ਜਾਣੋ ਕਿੰਨਾ ਨੂੰ ਨਹੀਂ ਮਿਲੇਗਾ PM-Kisan ਦੀ 23ਵੀਂ ਕਿਸ਼ਤ ਦਾ ਲਾਭ...?
School Holiday Extend: ਵਿਦਿਆਰਥੀਆਂ ਲਈ ਖੁਸ਼ਖਬਰੀ, ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ; ਸਕੂਲ ਇੰਨੇ ਦਿਨ ਹੋਰ ਰਹਿਣਗੇ ਬੰਦ...
ਵਿਦਿਆਰਥੀਆਂ ਲਈ ਖੁਸ਼ਖਬਰੀ, ਗਰਮੀਆਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ; ਸਕੂਲ ਇੰਨੇ ਦਿਨ ਹੋਰ ਰਹਿਣਗੇ ਬੰਦ...
Advertisement

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ
 ‘ਕੱਪੜੇ ਉਤਾਰੋ, ਨਾਲ ਸੌਣਾ ਪਵੇਗਾ’ , ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ ਕੰਮ ਦੇ ਬਦਲੇ "ਕੰਪਰੋਮਾਈਜ਼" ਕਰਨ ਲਈ ਕਿਹਾ 
Trending News : ‘ਪਾਪਾ ਬੁਲਾ ਰਹੇ ਹਨ ਬੇਟਾ ਉੱਠ ਜਾ’, ਪੁੱਤ ਦੀ ਲਾਸ਼ ਕੋਲ ਵਿਲਖਦਾ ਰਿਹਾ ਪਿਤਾ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ
Trending News : ‘ਪਾਪਾ ਬੁਲਾ ਰਹੇ ਹਨ ਬੇਟਾ ਉੱਠ ਜਾ’, ਪੁੱਤ ਦੀ ਲਾਸ਼ ਕੋਲ ਵਿਲਖਦਾ ਰਿਹਾ ਪਿਤਾ, ਵੀਡੀਓ ਦੇਖ ਕੇ ਭਰ ਆਉਣਗੀਆਂ ਅੱਖਾਂ
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ
Milk Storage Tips : ਗਰਮੀਆਂ 'ਚ ਦੁੱਧ ਜਲਦੀ ਫਟ ਜਾਂਦਾ ਹੈ? ਇਹ ਤਰੀਕੇ ਅਪਣਾਓ, ਲੰਬੇ ਸਮੇਂ ਤੱਕ ਰਹੇਗਾ ਤਾਜ਼ਾ
Big News: ਵੱਡੀ ਖਬਰ, ਪੰਜਾਬ 'AAP' ਨੇ ਐਲਾਨਿਆ ਉਮੀਦਵਾਰ; ਵਿਧਾਨ ਸਭਾ ਚੋਣਾਂ 2027 ਦੌਰਾਨ ਮੈਦਾਨ 'ਚ ਉਤਰੇਗਾ ਇਹ ਆਗੂ...
ਵੱਡੀ ਖਬਰ, ਪੰਜਾਬ 'AAP' ਨੇ ਐਲਾਨਿਆ ਉਮੀਦਵਾਰ; ਵਿਧਾਨ ਸਭਾ ਚੋਣਾਂ 2027 ਦੌਰਾਨ ਮੈਦਾਨ 'ਚ ਉਤਰੇਗਾ ਇਹ ਆਗੂ...
Good News: ਕਿਸਾਨਾਂ ਲਈ ਵੱਡੀ ਖਬਰ, ਸਰਕਾਰ ਵੱਲੋਂ ਤਾਰੀਖ ਪੱਕੀ! ਇਸ ਦਿਨ ਖਾਤਿਆਂ 'ਚ ਆਵੇਗੀ ਰਕਮ; ਜਾਣੋ ਕਿੰਨਾ ਨੂੰ ਨਹੀਂ ਮਿਲੇਗਾ PM-Kisan ਦੀ 23ਵੀਂ ਕਿਸ਼ਤ ਦਾ ਲਾਭ...?
ਕਿਸਾਨਾਂ ਲਈ ਵੱਡੀ ਖਬਰ, ਸਰਕਾਰ ਵੱਲੋਂ ਤਾਰੀਖ ਪੱਕੀ! ਇਸ ਦਿਨ ਖਾਤਿਆਂ 'ਚ ਆਵੇਗੀ ਰਕਮ; ਜਾਣੋ ਕਿੰਨਾ ਨੂੰ ਨਹੀਂ ਮਿਲੇਗਾ PM-Kisan ਦੀ 23ਵੀਂ ਕਿਸ਼ਤ ਦਾ ਲਾਭ...?
Child Prefers To Be Alone : ਕੀ ਤੁਹਾਡਾ ਬੱਚਾ ਵੀ ਕਮਰੇ 'ਚ ਇਕੱਲਾ ਰਹਿਣਾ ਪਸੰਦ ਕਰਦਾ ਹੈ? ਤੁਰੰਤ ਕਰੋ ਇਹ ਕੰਮ ਨਹੀਂ ਤਾਂ...
Child Prefers To Be Alone : ਕੀ ਤੁਹਾਡਾ ਬੱਚਾ ਵੀ ਕਮਰੇ 'ਚ ਇਕੱਲਾ ਰਹਿਣਾ ਪਸੰਦ ਕਰਦਾ ਹੈ? ਤੁਰੰਤ ਕਰੋ ਇਹ ਕੰਮ ਨਹੀਂ ਤਾਂ...
Heart Attack: ਮੰਦਭਾਗੀ ਖਬਰ, ਨਾਮੀ ਬਾਡੀ ਬਿਲਡਰ ਦੀ ਮੌਤ; ਛਾਤੀ ਵਿੱਚ ਅਚਾਨਕ ਉੱਠਿਆ ਦਰਦ, ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗੇ: ਫਿਰ...
ਮੰਦਭਾਗੀ ਖਬਰ, ਨਾਮੀ ਬਾਡੀ ਬਿਲਡਰ ਦੀ ਮੌਤ; ਛਾਤੀ ਵਿੱਚ ਅਚਾਨਕ ਉੱਠਿਆ ਦਰਦ, ਬੇਹੋਸ਼ ਹੋ ਕੇ ਫਰਸ਼ 'ਤੇ ਡਿੱਗੇ: ਫਿਰ...
Punjab News: ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, DC-MC ਦਫ਼ਤਰ ਅਤੇ ਰੇਲਵੇ ਟਰੈਕ ਨੂੰ ਉਡਾਉਣ ਦੀ ਧਮਕੀ: ਸੁਰੱਖਿਆ ਪ੍ਰਬੰਧ ਕੀਤੇ ਗਏ ਸਖ਼ਤ; ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ...
ਪੰਜਾਬ ਪ੍ਰਸ਼ਾਸਨ 'ਚ ਮੱਚਿਆ ਹੜਕੰਪ, DC-MC ਦਫ਼ਤਰ ਅਤੇ ਰੇਲਵੇ ਟਰੈਕ ਨੂੰ ਉਡਾਉਣ ਦੀ ਧਮਕੀ: ਸੁਰੱਖਿਆ ਪ੍ਰਬੰਧ ਕੀਤੇ ਗਏ ਸਖ਼ਤ; ਚੱਪੇ-ਚੱਪੇ 'ਤੇ ਪੁਲਿਸ ਤਾਇਨਾਤ...
Embed widget