ਖੇਤੀ ਬਿੱਲ ਤੇ ਰਾਜ ਸਭਾ 'ਚ ਹੰਗਾਮਾ, ਸਦਨ ਦੀ ਕਾਰਵਾਈ ਮੁਲਤਵੀ
ਏਬੀਪੀ ਸਾਂਝਾ | 20 Sep 2020 01:34 PM (IST)
ਖੇਤੀ ਬਿੱਲ ਨੂੰ ਲੈ ਕੇ ਰਾਜ ਸਭਾ 'ਚ ਬਿਹੱਸ ਜਾਰੀ ਹੈ।ਇਸ ਦੌਰਾਨ ਬਿੱਲ ਦੇ ਵਿਰੋਧ 'ਚ ਕਾਫੀ ਹੰਗਾਮਾ ਹੋਇਆ।
ਨਵੀਂ ਦਿੱਲੀ: ਖੇਤੀ ਬਿੱਲ ਨੂੰ ਲੈ ਕੇ ਰਾਜ ਸਭਾ 'ਚ ਬਿਹੱਸ ਜਾਰੀ ਹੈ।ਇਸ ਦੌਰਾਨ ਬਿੱਲ ਦੇ ਵਿਰੋਧ 'ਚ ਕਾਫੀ ਹੰਗਾਮਾ ਹੋਇਆ।ਟੀਐੱਮਸੀ ਦੇ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਸਪੀਕਰ ਦੇ ਬੈਂਚ ਤੱਕ ਆ ਗਏ ਅਤੇ ਰਾਜ ਸਭਾ ਦੇ ਉਪ ਚੇਅਰਮੈਨ ਹਰਿਵੰਸ਼ ਨੂੰ ਹਾਊਸ ਨਿਯਮਾਂ ਦੀ ਕਿਤਾਬ ਵਿਖਾਈ। ਖੇਤੀਬਾੜੀ ਬਿੱਲਾਂ 'ਤੇ ਸਦਨ ਵਿਚ ਵਿਚਾਰ ਵਟਾਂਦਰੇ ਦੌਰਾਨ ਹੰਗਾਮਾ ਇੰਨਾਂ ਵੱਧ ਗਿਆ ਕਿ ਕਾਰਵਾਈ ਮੁਲਤਵੀ ਕਰਨੀ ਪਈ।