Ideas of India Live: 5 ਟ੍ਰਿਲੀਅਨ ਅਰਥਵਿਵਸਥਾ ਦੇ ਟੀਚੇ 'ਚ ਉਦਯੋਗਾਂ ਦੀ ਕੀ ਹੈ ਭੂਮਿਕਾ? ਆਈਡੀਆਜ਼ ਆਫ਼ ਇੰਡੀਆ 'ਚ ਚੰਦਰ ਪ੍ਰਕਾਸ਼ ਅਗਰਵਾਲ ਨੇ ਦੱਸਿਆ

'ਏਬੀਪੀ ਨਿਊਜ਼' ਦੇ ਪ੍ਰੋਗਰਾਮ 'ਆਈਡੀਆਜ਼ ਆਫ਼ ਇੰਡੀਆ 2023' ਦਾ ਅੱਜ ਦੂਜਾ ਦਿਨ ਹੈ। ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ, ਇਨਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ, ਅਭਿਨੇਤਰੀ ਕ੍ਰਿਤੀ ਸੈਨਨ ਵਰਗੀਆਂ ਮਸ਼ਹੂਰ ਹਸਤੀਆਂ ਆਪਣੇ ਵਿਚਾਰ ਦੇਣਗੇ।

ABP Sanjha Last Updated: 25 Feb 2023 04:30 PM

ਪਿਛੋਕੜ

Ideas of India Summit 2023 Live: ABP ਨੈੱਟਵਰਕ ਦੇ ਦੋ-ਰੋਜ਼ਾ ਪ੍ਰੋਗਰਾਮ 'ਆਈਡੀਆਜ਼ ਆਫ਼ ਇੰਡੀਆ ਸਮਿਟ 2023' ਦਾ ਅੱਜ ਦੂਜਾ ਦਿਨ ਹੈ। ਸਾਲ ਦੀ ਕਾਨਫਰੰਸ ਦਾ ਥੀਮ 'ਨਿਊ ਇੰਡੀਆ: ਲੁਕਿੰਗ ਇਨਵਰਡ,...More

ਚੰਦਰ ਪ੍ਰਕਾਸ਼ ਅਗਰਵਾਲ ਨੇ ਏਬੀਪੀ ਸਾਂਝਾ ਦੀ ਸਟੇਜ 'ਤੇ ਕਵਿਤਾ ਸੁਣਾਈ

ਗੈਲੈਂਟ ਗਰੁੱਪ ਆਫ਼ ਇੰਡਸਟਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਚੰਦਰ ਪ੍ਰਕਾਸ਼ ਅਗਰਵਾਲ ਨੇ ਏਬੀਪੀ ਸਾਂਝਾ ਦੀ ਸਟੇਜ 'ਤੇ ਕਵਿਤਾ ਸੁਣਾਈ।