Independence Day 2024 Live: ਅਗਲੇ 5 ਸਾਲਾਂ 'ਚ ਮੈਡੀਕਲ ਕਾਲਜਾਂ 'ਚ ਵਧਾਈਆਂ ਜਾਣਗੀਆਂ 75 ਹਜ਼ਾਰ ਸੀਟਾਂ, ਲਾਲ ਕਿਲ੍ਹੇ ਤੋਂ PM ਮੋਦੀ ਨੇ ਕੀਤਾ ਵੱਡਾ ਐਲਾਨ

Independence Day 2024 Live: ਭਾਰਤ 'ਚ ਆਜ਼ਾਦੀ ਦਾ ਜਸ਼ਨ ਯਾਨੀ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ, 2024 ਨੂੰ ਸਵੇਰੇ 7.30 ਵਜੇ ਇਤਿਹਾਸਕ ਲਾਲ ਕਿਲ੍ਹੇ ਤੋਂ ਰਾਸ਼ਟਰੀ ਝੰਡਾ ਲਹਿਰਾਉਣਗੇ

ABP Sanjha Last Updated: 15 Aug 2024 09:26 AM

ਪਿਛੋਕੜ

Independence Day 2024 Live: ਭਾਰਤ 'ਚ ਵੀਰਵਾਰ (15 ਅਗਸਤ) ਨੂੰ ਆਜ਼ਾਦੀ ਦਾ ਜਸ਼ਨ ਯਾਨੀ 78ਵਾਂ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਅਗਸਤ, 2024 ਨੂੰ ਸਵੇਰੇ...More

Independence Day 2024 Live: ਪੀਐਮ ਮੋਦੀ ਦਾ ਸੰਬੋਧਨ ਖ਼ਤਮ

Independence Day 2024 Live: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲਾਲ ਕਿਲ੍ਹੇ ਤੋਂ ਰਾਸ਼ਟਰ ਨੂੰ ਸੰਬੋਧਨ ਖਤਮ ਹੋ ਗਿਆ ਹੈ। ਉਨ੍ਹਾਂ ਨੇ ਪੁਲਾੜ ਖੇਤਰ ਤੋਂ ਲੈ ਕੇ ਔਰਤਾਂ ਦੀ ਭਾਗੀਦਾਰੀ ਤੱਕ ਦੇ ਮੁੱਦਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਵਿਕਸਤ ਭਾਰਤ ਵੱਲ ਕਦਮ ਚੁੱਕਣ ਦੀ ਗੱਲ ਵੀ ਕਹੀ।