Jal kalash yatra: ਅਯੁੱਧਿਆ ਵਿੱਚ ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਠਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਤਹਿਤ ਅੱਜ ਬੁੱਧਵਾਰ ਨੂੰ ਔਰਤਾਂ ਨੇ ਜਲ ਕਲਸ਼ ਯਾਤਰਾ ਕੱਢੀ, ਜਿਸ ਦੌਰਾਨ ਲਗਭਗ 500 ਔਰਤਾਂ ਸ਼ਾਮਲ ਰਹੀਆਂ। ਦੱਸ ਦਈਏ ਕਿ ਔਰਤਾਂ ਨੇ ਇਹ ਯਾਤਰਾ ਸਵੇਰੇ ਸਰਯੂ ਘਾਟ ਤੋਂ ਸ਼ੁਰੂ ਕੀਤੀ ਅਤੇ ਸਿਰ ‘ਤੇ ਕਲਸ਼ ਰੱਖ ਕੇ ਭਗਵਾਨ ਰਾਮ ਦੀ ਜੈਕਾਰ ਕਰਦਿਆਂ ਹੋਇਆਂ ਉਨ੍ਹਾਂ ਨੇ ਇਹ ਯਾਤਰਾ ਕੱਢੀ। ਉੱਥੇ ਹੀ ਨੇ ਇਹ ਯਾਤਰਾ ਰਾਮ ਮੰਦਿਰ 'ਤੇ ਸਮਾਪਤ ਕੀਤੀ ਗਈ। ਇਸ ਯਾਤਰਾ ਦੀ ਅਗਵਾਈ ਗਿਰਿਸ਼ ਪਤੀ ਤ੍ਰਿਪਾਠੀ ਦੀ ਪਤਨੀ ਰਾਮਲਕਸ਼ਮੀ ਤ੍ਰਿਪਾਠੀ ਨੇ ਕੀਤੀ।
Jal Kalash yatra: ਸਰਯੂ ਘਾਟ ਤੋਂ ਰਾਮ ਮੰਦਿਰ ਪਹੁੰਚੀ ਜਲ ਕਲਸ਼ ਯਾਤਰਾ
ABP Sanjha | Jasveer | 17 Jan 2024 05:28 PM (IST)
Ayodhya ram mandir: ਅੱਜ ਬੁੱਧਵਾਰ ਨੂੰ ਔਰਤਾਂ ਨੇ ਜਲ ਕਲਸ਼ ਯਾਤਰਾ ਕੱਢੀ, ਜਿਸ ਦੌਰਾਨ ਲਗਭਗ 500 ਔਰਤਾਂ ਸ਼ਾਮਲ ਰਹੀਆਂ।
Jal Kalash Yatra