Haryana Election Results 2024: ਜੁਲਾਨਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਪਛੜ ਗਈ ਹੈ। 10.15 ਤੱਕ ਦੇ ਰੁਝਾਨ ਮੁਤਾਬਕ ਕਾਂਗਰਸ ਲਈ ਇਹ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ  ਹੈ। ਜਿਨ੍ਹਾਂ ਸੀਟਾਂ 'ਤੇ ਕਾਂਗਰਸ ਅੱਗੇ ਹੈ ਉਨ੍ਹਾਂ 'ਚ ਪੰਚਕੂਲਾ, ਨਰਾਇਣਗੜ੍ਹ, ਅੰਬਾਲਾ ਸਿਟੀ, ਮੁਲਾਣਾ, ਸਢੌਰਾ, ਜਗਾਧਰੀ, ਯਮੁਨਾਨਗਰ, ਸ਼ਾਹਬਾਦ, ਥਾਨੇਸਰ, ਪਿਹੋਵਾ, ਗੁਹਲਾ, ਕਲਾਇਤ, ਨੀਲੋਖੇੜੀ , ਬੜੌਦਾ, ਉਚਾਣਾ ਕਲਾਂ, ਟੋਹਾਣਾ, ਰਤੀਆ, ਕਾਲਾਂਵਾਲੀ, ਡੱਬਵਾਲੀ, ਸਿਰਸਾ, ਏਲਨਾਬਾਦ, ਉਕਲਾਨਾ, ਨਾਰਨੌਂਦ, ਹਾਂਸੀ, ਮਹਿਮ, ਗੜ੍ਹੀ ਸਾਂਪਲਾ-ਕਿਲੋਈ, ਬਦਲੀ, ਬੇਰੀ, ਨੂਹ, ਫ਼ਿਰੋਜ਼ਪੁਰ ਝਿਰਕਾ, ਪੁਨਹਾਣਾ, ਹੋਡਲ, ਪ੍ਰਿਥਲਾ ਅਤੇ ਫਰੀਦਾਬਾਦ ਐਨ.ਆਈ.ਟੀਜ਼ ਸ਼ਾਮਲ ਹਨ।



 


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।