ਭਾਰਾਤੀ ਤੱਟ ਰੱਖਿਅਕ ਬਲ ਨੇ 28 ਕਰੂ ਮੈਂਬਰਸ ਨੂੰ ਤਾਂ ਬਚਾ ਲਿਆ ਹੈ, ਪਰ ਅਜੇ ਤਕ ਇੱਕ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀ ਲੱਗ ਸਕਿਆ।
ਤੱਟ ਰੱਖਿਅਕ ਜਹਾਜ਼ ‘ਚ ਲੱਗੀ ਅੱਗ, ਕਰੂ ਮੈਂਬਰਾਂ ਨੇ ਪਾਣੀ 'ਚ ਛਾਲਾਂ ਮਾਰ ਬਚਾਈ ਜਾਨ
ਏਬੀਪੀ ਸਾਂਝਾ
Updated at:
12 Aug 2019 03:33 PM (IST)
ਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ 'ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।
NEXT
PREV
ਵਿਸ਼ਾਖਾਪਟਨਮ: ਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ 'ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।
ਭਾਰਾਤੀ ਤੱਟ ਰੱਖਿਅਕ ਬਲ ਨੇ 28 ਕਰੂ ਮੈਂਬਰਸ ਨੂੰ ਤਾਂ ਬਚਾ ਲਿਆ ਹੈ, ਪਰ ਅਜੇ ਤਕ ਇੱਕ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀ ਲੱਗ ਸਕਿਆ।
ਭਾਰਾਤੀ ਤੱਟ ਰੱਖਿਅਕ ਬਲ ਨੇ 28 ਕਰੂ ਮੈਂਬਰਸ ਨੂੰ ਤਾਂ ਬਚਾ ਲਿਆ ਹੈ, ਪਰ ਅਜੇ ਤਕ ਇੱਕ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ ਪਤਾ ਨਹੀ ਲੱਗ ਸਕਿਆ।
- - - - - - - - - Advertisement - - - - - - - - -