ਨਵੀਂ ਦਿੱਲੀ: ਕੋਰੋਨਾ ਟੀਕੇ ਨਾਲ ਸਬੰਧਤ ਵੱਡੀ ਖ਼ਬਰ ਸਾਹਮਣੇ ਆਈ ਹੈ।ਸਿਹਤ ਮੰਤਰਾਲੇ ਨੇ ਕੋਰੋਨਾ ਵੈਕਸੀਨ ਲਈ ਨਵੀਂਆਂ ਗਾਈਡਲਾਇਨਜ਼ ਜਾਰੀ ਕੀਤੀਆਂ ਹਨ।ਇਨ੍ਹਾਂ ਮੁਤਾਬਿਕ ਹੁਣ ਗਰਭਵਤੀ ਔਰਤਾਂ ਨੂੰ ਵੀ ਟੀਕਾ ਦਿੱਤਾ ਜਾ ਸਕਦਾ ਹੈ।
ਡਾ: ਬਲਰਾਮ ਭਾਰਗਵ ਡੀ.ਜੀ., ਆਈ.ਸੀ.ਐਮ.ਆਰ. ਮੁਤਾਬਿਕ ਟੀਕਾਕਰਨ ਗਰਭਵਤੀ ਔਰਤਾਂ ਲਈ ਲਾਭਦਾਇਕ ਹੈ ਅਤੇ ਇਹ ਦਿੱਤਾ ਜਾਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :