ਮੁੰਬਈ: 15 ਅਗਸਤ ਤੋਂ ਪਹਿਲਾਂ ਮੁੰਬਈ ਵਿੱਚ ਕਈ ਥਾਂ ਬੰਬ ਦੀ ਧਮਕੀ ਮਿਲੀ ਹੈ।ਇਸ ਵਿੱਚ 3 ਮੁੰਬਈ ਦੇ ਰੇਲਵੇ ਸਟੇਸ਼ਨ ਅਤੇ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਦਾ ਬੰਗਲਾ ਸ਼ਾਮਲ ਹੈ।ਇਸ ਧਮਕੀ ਮਗਰੋਂ ਪੂਰੇ ਇਲਾਕੇ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। [blurb]





[/blurb]