Follow us :
MODI_9
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ 15 ਅਗਸਤ ਨੂੰ ਸਮੁੱਚੀ ਓਲੰਪਿਕ ਟੀਮ ਨੂੰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਲਾਲ ਕਿਲ੍ਹੇ 'ਚ ਸੱਦਾ ਦੇਣਗੇ। ਇਸ ਦੌਰਾਨ ਉਹ ਸਾਰਿਆਂ ਨੂੰ ਨਿੱਜੀ ਤੌਰ 'ਤੇ ਮਿਲਣਗੇ ਤੇ ਉਨ੍ਹਾਂ ਨਾਲ ਗੱਲਬਾਤ ਕਰਨਗੇ।
Join us on:
- - - - - - - - - Advertisement - - - - - - - - -