e-RUPI:ਪ੍ਰਧਾਨਮੰਤਰੀਨਰਿੰਦਰਮੋਦੀ ਅੱਜ ਵੀਡੀਓਕਾਨਫਰੰਸਰਾਹੀਂਡਿਜੀਟਲਭੁਗਤਾਨਾਂਲਈ '-ਰੂਪੀ' (e-RUPI) ਲਾਂਚਕਰਨਗੇ।ਪ੍ਰਧਾਨਮੰਤਰੀਦਫਤਰ (ਪੀਐਮਓ) ਨੇਇਹਜਾਣਕਾਰੀਦਿੱਤੀਹੈ।ਪੀਐਮਓਨੇਕਿਹਾ ਕਿ 'ਰੂਪੀ' ਡਿਜੀਟਲਭੁਗਤਾਨਾਂਲਈਨਕਦੀ-ਰਹਿਤਤੇਸੰਪਰਕਰਹਿਤਮਾਧਿਅਮਹੈ।

ਇਸਬਾਰੇਸਭਕੁਝਜਾਣੋ:

ਪੀਐਮਨਰਿੰਦਰਮੋਦੀਵੱਲੋਂਡਿਜੀਟਲਪਹਿਲਕਦਮੀਆਂਦੇਪ੍ਰਚਾਰਨੂੰਉਜਾਗਰਕਰਦਿਆਂ, ਪੀਐਮਓਨੇਕਿਹਾਕਿਪਿਛਲੇਸਾਲਾਂਦੌਰਾਨ, ਇਹਯਕੀਨੀਬਣਾਉਣਲਈਕਈਪ੍ਰੋਗਰਾਮਲਾਂਚਕੀਤੇਗਏਹਨਕਿਲਾਭਹਰਹਾਲਤਵਿੱਚਲਾਭਪਾਤਰੀਆਂਤੱਕਪਹੁੰਚਣ, ਤਾਂਜੋਸਰਕਾਰਅਤੇਲਾਭਪਾਤਰੀਦੇਵਿੱਚਸੀਮਤਸੰਪਰਕਹੋਵੇ।ਪੀਐਮਓਨੇਕਿਹਾਕਿ 'ਇਲੈਕਟ੍ਰੌਨਿਕਵਾਊਚਰ' ਦੀਧਾਰਨਾਚੰਗੇਸ਼ਾਸਨਦੀਇਸਦ੍ਰਿਸ਼ਟੀਨੂੰਅੱਗੇਲੈਕੇਜਾਵੇਗੀ।

ਜਾਣੋਕੀਹੈ-ਰੂਪੀ?

-ਰੂਪੀ (e-RUPI) ਡਿਜੀਟਲਭੁਗਤਾਨਲਈਨਕਦਰਹਿਤਮਾਧਿਅਮਹੈ।ਇਹਇੱਕ QR ਕੋਡਜਾਂਐਸਐਮਐਸਸਟਰਿੰਗ-ਅਧਾਰਤ-ਵਾਊਚਰਹੈ, ਜੋਲਾਭਪਾਤਰੀਆਂਦੇਮੋਬਾਈਲਨੂੰਦਿੱਤਾਜਾਂਦਾਹੈ।ਉਪਭੋਗਤਾਕਾਰਡ, ਡਿਜੀਟਲਭੁਗਤਾਨਐਪਜਾਂਇੰਟਰਨੈਟਬੈਂਕਿੰਗਐਕਸੈਸਦੀਵਰਤੋਂਕੀਤੇਬਿਨਾਂਆਪਣੇਸੇਵਾਪ੍ਰਦਾਤਾ (ਸਰਵਿਸਪ੍ਰੋਵਾਈਡਰ) ਦੇਕੇਂਦਰਤੋਂਵਾਊਚਰਦੀਰਕਮਪ੍ਰਾਪਤਕਰਸਕਦਾਹੈ।ਇਸਨੂੰਵਿੱਤੀਸੇਵਾਵਾਂਵਿਭਾਗ, ਸਿਹਤਅਤੇਪਰਿਵਾਰਭਲਾਈਮੰਤਰਾਲੇਅਤੇਰਾਸ਼ਟਰੀਸਿਹਤਅਥਾਰਟੀਦੇਸਹਿਯੋਗਨਾਲਯੂਪੀਆਈਪਲੇਟਫਾਰਮ 'ਤੇਭਾਰਤਦੇਰਾਸ਼ਟਰੀਭੁਗਤਾਨਨਿਗਮਦੁਆਰਾਵਿਕਸਤਕੀਤਾਗਿਆਹੈ।

-ਰੂਪੀਸੇਵਾਵਾਂਦੇਪ੍ਰਾਯੋਜਕਾਂਨੂੰਬਿਨਾਂਕਿਸੇਭੌਤਿਕਇੰਟਰਫੇਸਦੇਡਿਜੀਟਲਤਰੀਕੇਨਾਲਲਾਭਪਾਤਰੀਆਂਅਤੇਸੇਵਾਪ੍ਰਦਾਤਾਨਾਲਜੋੜਦਾਹੈ।ਇਸਤਹਿਤ, ਇਹਵੀਯਕੀਨੀਬਣਾਇਆਜਾਂਦਾਹੈਕਿਟ੍ਰਾਂਜ਼ੈਕਸ਼ਨਪੂਰਾਹੋਣਤੋਂਬਾਅਦਹੀਸੇਵਾਪ੍ਰਦਾਤਾਨੂੰਭੁਗਤਾਨਕੀਤਾਜਾਵੇ।ਪੂਰਵ-ਅਦਾਇਗੀਹੋਣਦੇਕਾਰਨ, ਕਿਸੇਵੀਵਿਚੋਲੇਦੇਦਖਲਤੋਂਬਿਨਾਂਸੇਵਾਪ੍ਰਦਾਤਾਨੂੰਸਮੇਂਸਿਰਭੁਗਤਾਨਕਰਨਾਸੰਭਵਹੈ।

ਇਹਕਿੱਥੇਵਰਤਿਆਜਾਸਕਦਾਹੈ?

ਇਸਦੀਵਰਤੋਂਮਾਵਾਂਅਤੇਬਾਲਭਲਾਈਸਕੀਮਾਂ, ਟੀਬੀਮਿਟਾਉਣਦੇਪ੍ਰੋਗਰਾਮਾਂ, ਆਯੁਸ਼ਮਾਨਭਾਰਤਪ੍ਰਧਾਨਮੰਤਰੀਜਨਅਰੋਗਿਆਯੋਜਨਾ, ਖਾਦਸਬਸਿਡੀਆਦਿਸਕੀਮਾਂਅਧੀਨਦਵਾਈਆਂਅਤੇਪੋਸ਼ਣਸੰਬੰਧੀਸਹਾਇਤਾਪ੍ਰਦਾਨਕਰਨਵਰਗੀਆਂਯੋਜਨਾਵਾਂਅਧੀਨਸੇਵਾਵਾਂਪ੍ਰਦਾਨਕਰਨਲਈਕੀਤੀਜਾਸਕਦੀਹੈ।ਇਥੋਂਤਕਕਿਪ੍ਰਾਈਵੇਟਸੈਕਟਰਵੀਇਨ੍ਹਾਂਡਿਜੀਟਲਵਾਊਚਰਾਂਦੀਵਰਤੋਂਆਪਣੇਕਰਮਚਾਰੀਭਲਾਈਅਤੇਕਾਰਪੋਰੇਟਸਮਾਜਿਕਜ਼ਿੰਮੇਵਾਰੀਪ੍ਰੋਗਰਾਮਾਂਲਈਕਰਸਕਦਾਹੈ।