ਪੜਚੋਲ ਕਰੋ

 Asaram ਨੂੰ ਹਾਈਕੋਰਟ ਤੋਂ ਨਹੀਂ ਮਿਲੀ ਰਾਹਤ, ਨਾਬਾਲਿਗ ਨਾਲ ਜਬਰ ਜਨਾਹ ਮਾਮਲੇ ‘ਚ ਉਮਰ ਕੈਦ ਬਰਕਰਾਰ , ਕਰਨਾ ਹੋਵੇਗਾ ਸਰੰਡਰ

Asaram Bapu Case : ਨਾਬਾਲਿਗ ਨਾਲ ਜਬਰ ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ Asaram ਨੂੰ Rajasthan High Court ਤੋਂ ਕੋਈ ਰਾਹਤ ਨਹੀਂ ਮਿਲੀ।

Asaram Bapu Case : ਨਾਬਾਲਿਗ ਨਾਲ ਜਬਰ ਜਨਾਹ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ Asaram ਨੂੰ Rajasthan High Court ਤੋਂ ਕੋਈ ਰਾਹਤ ਨਹੀਂ ਮਿਲੀ। ਹਾਈਕੋਰਟ ਨੇ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਦਿਆਂ ਆਸਾਰਾਮ ਨੂੰ ਤੁਰੰਤ ਸਰੰਡਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਜੋਧਪੁਰ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਕਈ ਕਾਨੂੰਨੀ ਅਤੇ ਤਕਨੀਕੀ ਪੱਖਾਂ ‘ਤੇ ਵਿਚਾਰ ਕੀਤਾ। ਅਦਾਲਤ ਨੇ ਗੈਂਗਰੇਪ ਅਤੇ ਸਾਜ਼ਿਸ਼ ਵਰਗੀਆਂ ਧਾਰਾਵਾਂ ਨੂੰ ਹਟਾ ਦਿੱਤਾ ਪਰ ਇਸ ਦੇ ਬਾਵਜੂਦ ਆਸਾਰਾਮ ਦੀ ਸਜ਼ਾ ਵਿੱਚ ਕੋਈ ਰਾਹਤ ਨਹੀਂ ਦਿੱਤੀ ਗਈ।

ਅਦਾਲਤ ਨੇ ਕਿਹਾ ਕਿ ਮੌਜੂਦਾ ਸਬੂਤਾਂ ਦੇ ਆਧਾਰ ‘ਤੇ ਗੈਂਗਰੇਪ ਸਾਬਤ ਨਹੀਂ ਹੁੰਦਾ, ਇਸ ਲਈ ਉਹ ਧਾਰਾਵਾਂ ਰੱਦ ਕੀਤੀਆਂ ਜਾਂਦੀਆਂ ਹਨ। ਹਾਲਾਂਕਿ, ਜਬਰ ਜਨਾਹ ਅਤੇ POCSO Act ਤਹਿਤ ਲੱਗੇ ਗੰਭੀਰ ਦੋਸ਼ ਕਾਇਮ ਰਹਿਣਗੇ ਅਤੇ ਉਮਰ ਕੈਦ ਦੀ ਸਜ਼ਾ ਜਿਉਂ ਦੀ ਤਿਉਂ ਰਹੇਗੀ।

ਅਦਾਲਤ ਨੇ ਇਸ ਮਾਮਲੇ ਵਿਚ ਸਹਿ-ਦੋਸ਼ੀ ਸ਼ਿਲਪੀ ਅਤੇ ਸ਼ਰਤਚੰਦਰ ਨੂੰ ਵੀ ਬਰੀ ਕਰ ਦਿੱਤਾ। ਫਿਲਹਾਲ ਆਸਾਰਾਮ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਸੀ ਪਰ ਹਾਈਕੋਰਟ ਨੇ ਪੈਰੋਲ ਖਤਮ ਕਰਦਿਆਂ ਤੁਰੰਤ ਆਤਮ ਸਮਰਪਣ ਕਰਨ ਦੇ ਹੁਕਮ ਦਿੱਤੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

ਕੇਂਦਰ ਸਰਕਾਰ ਨੇ ਟੈਲੀਗ੍ਰਾਮ 'ਤੇ ਲਾਈ ਅਸਥਾਈ ਰੋਕ, NEET ਰੀ-ਐਗਜ਼ਾਮ ਤੋਂ ਪਹਿਲਾਂ ਵੱਡਾ ਫੈਸਲਾ
ਕੇਂਦਰ ਸਰਕਾਰ ਨੇ ਟੈਲੀਗ੍ਰਾਮ 'ਤੇ ਲਾਈ ਅਸਥਾਈ ਰੋਕ, NEET ਰੀ-ਐਗਜ਼ਾਮ ਤੋਂ ਪਹਿਲਾਂ ਵੱਡਾ ਫੈਸਲਾ
Iran US Deal : ਅਮਰੀਕਾ-ਈਰਾਨ ਡੀਲ ਤੋਂ ਬਾਅਦ LPG ਅਤੇ ਪੈਟਰੋਲ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਬਿਆਨ
Iran US Deal : ਅਮਰੀਕਾ-ਈਰਾਨ ਡੀਲ ਤੋਂ ਬਾਅਦ LPG ਅਤੇ ਪੈਟਰੋਲ ਨੂੰ ਲੈ ਕੇ ਭਾਰਤ ਸਰਕਾਰ ਦਾ ਵੱਡਾ ਬਿਆਨ
Weather Update : ਦਿੱਲੀ 'ਚ ਮੌਸਮ ਹੋਇਆ ਸੁਹਾਵਣਾ , ਤੇਜ਼ ਹਵਾਵਾਂ ਨਾਲ ਕਈ ਇਲਾਕਿਆਂ 'ਚ ਪਿਆ ਮੀਂਹ 
Weather Update : ਦਿੱਲੀ 'ਚ ਮੌਸਮ ਹੋਇਆ ਸੁਹਾਵਣਾ , ਤੇਜ਼ ਹਵਾਵਾਂ ਨਾਲ ਕਈ ਇਲਾਕਿਆਂ 'ਚ ਪਿਆ ਮੀਂਹ 
Weather Update: ਤੇਜ਼ ਤੂਫ਼ਾਨ-ਝੱਖੜ ਤੇ ਗੜ੍ਹੇਮਾਰੀ ਸਣੇ ਛਮ-ਛਮ ਵਰ੍ਹੇਗਾ ਮੀਂਹ, 2 ਦਿਨ 20 ਸੂਬਿਆਂ 'ਚ ਰਹੇਗਾ ਅਲਰਟ: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ...
ਤੇਜ਼ ਤੂਫ਼ਾਨ-ਝੱਖੜ ਤੇ ਗੜ੍ਹੇਮਾਰੀ ਸਣੇ ਛਮ-ਛਮ ਵਰ੍ਹੇਗਾ ਮੀਂਹ, 2 ਦਿਨ 20 ਸੂਬਿਆਂ 'ਚ ਰਹੇਗਾ ਅਲਰਟ: ਭੱਖਦੀ ਗਰਮੀ ਤੋਂ ਮਿਲੇਗੀ ਰਾਹਤ...
Advertisement

ਵੀਡੀਓਜ਼

ਮਜੀਠੀਆ ਮਾਝੇ ਦਾ ਜਰਨੈਲ ਨਹੀਂ, ਮਾਝੇ ਦੀ ਮੈਲ : CM ਮਾਨ
ਪੰਜਾਬ ਦੇ ਵਿਕਾਸ ਲਈ ਸੁਖਬੀਰ ਬਾਦਲ ਕੋਲ ਕੋਈ ਯੋਜਨਾ ਨਹੀਂ
ਪੰਜਾਬ ‘ਚ ਘਟੇ ਸੜਕ ਹਾਦਸਿਆਂ ਦੇ ਮੌਤ ਅੰਕੜੇ? CM ਮਾਨ ਦਾ ਬਿਆਨ
CM ਮਾਨ ਦਾ ਦਾਅਵਾ— ਪੰਜਾਬ ‘ਚ 19 ਟੋਲ ਪਲਾਜ਼ੇ ਕੀਤੇ ਬੰਦ
ਮੈਂ ਇੱਕ ਰੁਪਇਆ ਵੀ ਰਿਸ਼ਵਤ ਨਹੀਂ ਲੈਂਦਾ, ਨਾ ਲੈਣ ਦਿੰਦਾ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ, ਮਾਨ ਸਰਕਾਰ ਨੇ ਤਬਾਦਲਿਆਂ ਦੀ ਮਿਆਦ ਵਧਾਈ; ਹੁਣ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ...
ਪੰਜਾਬ ਪ੍ਰਸ਼ਾਸਨ ਨੇ ਲਿਆ ਅਹਿਮ ਫੈਸਲਾ, ਮਾਨ ਸਰਕਾਰ ਨੇ ਤਬਾਦਲਿਆਂ ਦੀ ਮਿਆਦ ਵਧਾਈ; ਹੁਣ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ...
ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ 'ਤੇ 14 ਅਤੇ ATF 'ਤੇ ਵਧਾਈ 12.5 ਰੁਪਏ ਪ੍ਰਤੀ ਲੀਟਰ Export Duty
ਸਰਕਾਰ ਦਾ ਵੱਡਾ ਫੈਸਲਾ, ਡੀਜ਼ਲ 'ਤੇ 14 ਅਤੇ ATF 'ਤੇ ਵਧਾਈ 12.5 ਰੁਪਏ ਪ੍ਰਤੀ ਲੀਟਰ Export Duty
Tomato Price Hike: ਤੁਰੰਤ ਖਰੀਦ ਲਓ ਟਮਾਟਰ, ਦੁੱਗਣੇ ਤੋਂ ਜ਼ਿਆਦਾ ਵੱਧ ਗਈਆਂ ਕੀਮਤਾਂ, ਜਾਣ ਲਓ ਪਿਆਜ ਦੇ ਰੇਟ
Tomato Price Hike: ਤੁਰੰਤ ਖਰੀਦ ਲਓ ਟਮਾਟਰ, ਦੁੱਗਣੇ ਤੋਂ ਜ਼ਿਆਦਾ ਵੱਧ ਗਈਆਂ ਕੀਮਤਾਂ, ਜਾਣ ਲਓ ਪਿਆਜ ਦੇ ਰੇਟ
ਤੜਕਸਾਰ ਵਾਪਰਿਆ ਵੱਡਾ ਹਾਦਸਾ, ਉਡਾਣ ਭਰਦਿਆਂ ਹੀ ਜਹਾਜ਼ ਦੇ ਹੋਏ ਟੁਕੜੇ-ਟੁਕੜੇ, 8 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਵੱਡਾ ਹਾਦਸਾ, ਉਡਾਣ ਭਰਦਿਆਂ ਹੀ ਜਹਾਜ਼ ਦੇ ਹੋਏ ਟੁਕੜੇ-ਟੁਕੜੇ, 8 ਲੋਕਾਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੂਨ 2026
Kejriwal  ਦੇ CM ਫੇਸ ਵਾਲੇ ਬਿਆਨ 'ਤੇ ਵੜਿੰਗ ਦਾ ਪਲਟਵਾਰ, ਕਿਹਾ- ਕਾਂਗਰਸ 'ਚ ਇੱਕ ਵਿਅਕਤੀ ਨਹੀਂ, ਲੋਕਾਂ ਦੀ ਰਾਏ ਨਾਲ ਲਏ ਜਾਂਦੇ ਹਨ ਫ਼ੈਸਲੇ
Kejriwal  ਦੇ CM ਫੇਸ ਵਾਲੇ ਬਿਆਨ 'ਤੇ ਵੜਿੰਗ ਦਾ ਪਲਟਵਾਰ, ਕਿਹਾ- ਕਾਂਗਰਸ 'ਚ ਇੱਕ ਵਿਅਕਤੀ ਨਹੀਂ, ਲੋਕਾਂ ਦੀ ਰਾਏ ਨਾਲ ਲਏ ਜਾਂਦੇ ਹਨ ਫ਼ੈਸਲੇ
Tarn Taran 'ਚ ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ , 32 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ 
Tarn Taran 'ਚ ਦਾਜ ਦੀ ਬਲੀ ਚੜ੍ਹੀ ਇੱਕ ਹੋਰ ਧੀ , 32 ਸਾਲਾ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ 
Road Accident : ਸਰਹਿੰਦ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ, 2 ਕਰਿਆਨਾ ਦੁਕਾਨਦਾਰਾਂ ਦੀ ਮੌਤ 
Road Accident : ਸਰਹਿੰਦ ਨੈਸ਼ਨਲ ਹਾਈਵੇ 'ਤੇ ਭਿਆਨਕ ਸੜਕ ਹਾਦਸਾ, 2 ਕਰਿਆਨਾ ਦੁਕਾਨਦਾਰਾਂ ਦੀ ਮੌਤ 
Embed widget