Ayodhya Ram Mandir Live: ਪੀਐਮ ਮੋਦੀ ਨੇ ਕੀਤੀ ਪ੍ਰਾਣ ਪ੍ਰਤਿਸ਼ਠਾ, ਗਰਭਗ੍ਰਹਿ ਤੋਂ ਸਾਹਮਣੇ ਆਇਆ ਰਾਮ ਲੱਲਾ ਦਾ ਪਹਿਲਾਂ ਵੀਡੀਓ

Ram Mandir Live: ਅਯੁੱਧਿਆ ਦੇ ਰਾਮ ਮੰਦਰ ਵਿੱਚ ਭਗਵਾਨ ਰਾਮ ਦੇ ਬਾਲ ਰੂਪ ਰਾਮ ਲੱਲਾ ਦੇ ਸਵਾਗਤ ਲਈ ਦੇਸ਼ ਅਤੇ ਦੁਨੀਆ ਭਰ ਵਿੱਚ ਫੈਲੇ ਕਰੋੜਾਂ ਸ਼ਰਧਾਲੂ ਤਿਆਰ ਹਨ। ਪ੍ਰਾਣ ਪ੍ਰਤਿਸ਼ਠਾ ਦੇ ਹਰ ਅਪਡੇਟ ਲਈ ਲਾਈਵ ਬਲੌਗ ਨਾਲ ਜੁੜੇ ਰਹੋ।

ABP Sanjha Last Updated: 22 Jan 2024 12:46 PM

ਪਿਛੋਕੜ

Ram Mandir Inauguration Live Updates : ਅਯੁੱਧਿਆ ਦੇ ਰਾਮ ਮੰਦਰ 'ਚ ਅੱਜ (22 ਜਨਵਰੀ) ਹੋਣ ਵਾਲੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਉੱਤੇ ਕਈ ਤਮਾਮ ਸ਼ਰਧਾਲੂਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।...More

Ayodhya Ram Mandir Live: ਗਰਭਗ੍ਰਹਿ ਤੋਂ ਸਾਹਮਣੇ ਆਇਆ ਰਾਮ ਲੱਲਾ ਦਾ ਪਹਿਲਾ ਵੀਡੀਓ

ਗਰਭਗ੍ਰਹਿ ਤੋਂ ਸਾਹਮਣੇ ਆਇਆ ਰਾਮ ਲੱਲਾ ਦਾ ਪਹਿਲਾ ਵੀਡੀਓ