RJD ਦੇ ਵਿਧਾਇਕ ਦਾ ਲਾਲ ਕਿਲ੍ਹੇ ਦੀ ਘਟਨਾ 'ਤੇ ਵੱਡਾ ਬਿਆਨ, ਕਿਹਾ ਕੇਂਦਰ ਦੀ ਸਾਜਿਸ਼
ਏਬੀਪੀ ਸਾਂਝਾ
Updated at:
06 Feb 2021 11:14 AM (IST)
RJD ਦੇ ਵਿਧਾਇਕ ਚੇਤਨ ਆਨੰਦ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਰਕਾਰ ਸਾਰੇ ਖੇਤਰਾਂ ਦਾ ਨਿਜੀਕਰਨ ਕਰਨ ਦਾ ਐਲਾਨ ਕੀਤਾ ਹੈ। ਖ਼ਬਰ 'ਚ ਜਾਣੋ ਚੇਤਨ ਨੇ ਕੀ ਕੁਝ ਕਿਹਾ।
NEXT
PREV
ਸਹਰਸਾ: ਬਿਹਰਾ ਦੇ ਸ਼ਿਵਹਰ ਵਿਧਾਨਸਭਾ ਖੇਤਰ 'ਚ RJD ਵਿਧਾਇਕ ਚੇਤਨ ਆਨੰਦ ਸਹਰਸਾ ਪਹੁੰਚੇ। ਜਿੱਥੇ ਉਨ੍ਹਾਂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਹੋਈ ਘਟਨਾ ਦਾ ਜ਼ਿਕਰ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਅੰਦੋਲਨ ਹੁੰਦਾ ਹੈ ਤਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਸਰਕਾਰ ਅੰਦੋਲਨ ਨੂੰ ਦਬਾਉਣ ਲਈ ਕੋਈ ਨਾ ਕੋਈ ਪਲਾਨ ਕਰਦੀ ਹੈ।
ਇਸ ਦੌਰਾਨ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆ ਉਨ੍ਹਾਂ ਨੇ ਕਿਹਾ ਕਿ ਸਰਕਾਰ ਸਾਰੇ ਖੇਤਰਾਂ 'ਚ ਪ੍ਰਾਈਵੇਟਾਇਜੇਸ਼ਨ ਕਰ ਰਹੀ ਹੈ। ਦੇਸ਼ 'ਚ ਸਭ ਕੁਝ ਤਿਆਰ ਕਰਨ ਲਈ ਮਸ਼ੀਨਾਂ ਹਨ, ਪਰ ਕਿਸਾਨ ਅੱਜ ਵੀ ਖੇਤ 'ਚ ਜਾਕੇ ਕੰਮ ਕਰਦੇ ਹਨ। ਉਨ੍ਹਾਂ ਦਾ ਕੋਈ ਆਪਸ਼ਨ ਨਹੀਂ ਹੈ।
ਸਹਰਸਾ 'ਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਚੇਤਨ ਨੇ ਬਿਹਾਰ ਸਰਕਾਰ ਅਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੇ ਸਧੇਪੁਰਾ ਦੇ ਜੇਡੀਯੂ ਸਾਂਸਦ ਦਿਨੇਸ਼ ਚੰਦਰ ਯਾਦਰ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕੋਸ਼ੀ ਦਾ ਵਿਕਾਸ ਕਿਵੇਂ ਹੋ ਸਕਦਾ ਹੈ ਜਦੋਂ ਇੱਥੇ ਦੇ ਵਿਧਾਇਕ ਹੀ ਇੱਥੇ ਦੇ ਮੁੱਦੇ ਸੰਸਦ 'ਚ ਨਹੀਂ ਚੁੱਕਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -