Saudia Airlines Emergency Landing: ਸਾਊਦੀ ਏਅਰਲਾਈਨਜ਼ ਦੀ ਇੱਕ ਕਾਰਗੋ ਫਲਾਈਟ ਨੇ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਪਾਇਲਟ ਨੇ ਹਵਾ 'ਚ ਜਹਾਜ਼ ਦੀ ਵਿੰਡ ਸ਼ੀਲਡ ਟੁੱਟਣ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਸ਼ਨੀਵਾਰ (15 ਅਪ੍ਰੈਲ) ਨੂੰ ਦੁਪਹਿਰ 12.02 ਵਜੇ ਰਨਵੇਅ 'ਤੇ ਸੁਰੱਖਿਅਤ ਉਤਾਰਿਆ ਗਿਆ।
Election Results 2024
(Source: ECI/ABP News/ABP Majha)
ਸਾਊਦੀ ਕਾਰਗੋ ਫਲਾਈਟ ਦੀ ਵਿੰਡ ਸ਼ੀਲਡ ਹਵਾ 'ਚ ਟੁੱਟੀ, ਕੋਲਕਾਤਾ ਹਵਾਈ ਅੱਡੇ 'ਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ
ABP Sanjha
Updated at:
15 Apr 2023 01:45 PM (IST)
Saudia Airlines: ਜਹਾਜ਼ ਦੀ ਵਿੰਡ ਸ਼ੀਲਡ ਹਵਾ ਵਿਚ ਹੀ ਟੁੱਟ ਗਈ ਸੀ। ਜਹਾਜ਼ ਦੀ ਕੋਲਕਾਤਾ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਕਾਰਗੋ ਜਹਾਜ਼ ਸੀ।
Saudia Airlines