ਚੰਡੀਗੜ੍ਹ: ਹਾਈ ਕਲਾਸ ਸ਼ਹਿਰ ਚੰਡੀਗੜ੍ਹ ਵਿੱਚ ਮੌਰਨਿੰਗ ਵਾਕ ਕਰਨ ਵਾਲੇ ਵੀਆਈਪੀਜ਼ ਤੋਂ ਨਾਰਾਜ਼ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਹੁਣ ਕੱਲ੍ਹ ਤੋਂ ਪ੍ਰਸ਼ਾਸਨ ਵੀਆਈਪੀ ਮੌਰਨਿੰਗ ਵਾਕ ਕਰਨ ਵਾਲਿਆਂ ਦਾ ਨਾਮ ਸੋਸ਼ਲ ਮੀਡੀਆ 'ਤੇ ਪ੍ਰਕਾਸ਼ਤ ਕਰੇਗਾ।
ਚੰਡੀਗੜ੍ਹ ਦੇ ਸਲਾਹਕਾਰ ਮਨੋਜ ਪਰੀਦਾ ਨੇ ਏਬੀਪੀ ਨਿਊਜ਼ ਨੂੰ ਦੱਸਿਆ ਕਿ ਇਹ ਮੌਰਨਿੰਗ ਵਾਕ ਕਰਕੇ ਕਰਫਿਊ ਦੀ ਉਲੰਘਣਾ ਕਰਨ ਵਾਲੇ ਵੀਆਈਪੀ ਲੋਕਾਂ ਦੇ ਨਾਮ ਮੀਡੀਆ ਨੂੰ ਵੀ ਜਾਰੀ ਕੀਤੇ ਜਾ ਸਕਦੇ ਹਨ।
ਕਰਫਿਊ ਤੋੜਨ ਵਾਲੇ ਅਧਿਕਾਰੀਆਂ ਤੇ ਸੇਵਾਮੁਕਤ ਅਧਿਕਾਰੀਆਂ ਪ੍ਰਤੀ ਪ੍ਰਸ਼ਾਸਨ ਦਾ ਇਹ ਸਖਤ ਰਵਈਆ ਇਸ ਲਈ ਹੈ ਕਿਉਂਕਿ ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਤੇ ਲੌਕਡਾਉਨ ਵਿਚਾਲੇ ਵੀ ਇਹ ਲੋਕ ਪਾਰਕ ਤੇ ਗ੍ਰਾਉਂਡਾਂ 'ਚ ਸੈਰ ਕਰਦੇ ਵੇਖੇ ਜਾ ਰਹੇ ਹਨ।