Modi Cabinet Ministers Final List: ਲੋਕ ਸਭਾ ਚੋਣਾ ਦੌਰਾਨ ਇਸ ਵਾਰ ਜਨਤਾ ਨੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਦਿੱਤਾ । ਜਿਸ ਤੋ ਬਾਅਦ ਭਾਜਪਾ ਨੇ ਗਠਜੋੜ ਕਰਕੇ ਸਰਕਾਰ ਬਣਾ ਲਈ ਹੈ। ਬੀਤੇ ਕੱਲ ਮੰਤਰੀਆਂ ਨੇ ਸਹੁੰ ਚੁੱਕ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ 'ਚ 71 ਮੰਤਰੀਆਂ ਨਾਲ ਸਹੁੰ ਚੁੱਕੀ। 


ਇਨ੍ਹਾਂ ਵਿੱਚ ਕਰੀਬ 21 ਉੱਚ ਜਾਤੀ, 27 ਓਬੀਸੀ, 10 ਦਲਿਤ, 5 ਆਦਿਵਾਸੀ ਅਤੇ 5 ਘੱਟ ਗਿਣਤੀ ਜਾਤੀ ਦੇ ਸੰਸਦ ਮੈਂਬਰ ਸ਼ਾਮਲ ਹਨ। ਭਾਜਪਾ ਨੇ ਜਾਤੀ ਸਮੀਕਰਨ ਨੂੰ ਧਿਆਨ 'ਚ ਰੱਖਦਿਆਂ ਮੰਤਰੀ ਮੰਡਲ ਦੀ ਵੰਡ ਕੀਤੀ ਹੈ।  ਹੁਣ ਦੱਸਦੇ ਹਾ ਕਿ ਕਿੰਨੇ ਮੰਤਰੀ ਕਿਸ ਜਾਤੀ ਨਾਲ ਸੰਬੰਧ ਰੱਖਦੇ ਹਨ


ਉੱਚ ਜਾਤੀ- ਅਮਿਤ ਸ਼ਾਹ, ਐਸ ਜੈਸ਼ੰਕਰ, ਮਨਸੁਖ ਮਾਂਡਵੀਆ, ਰਾਜਨਾਥ ਸਿੰਘ, ਜਤਿਨ ਪ੍ਰਸਾਦ, ਜਯੰਤ ਚੌਧਰੀ, ਧਰਮਿੰਦਰ ਪ੍ਰਧਾਨ, ਰਵਨੀਤ ਬਿੱਟੂ, ਨਿਤਿਨ ਗਡਕਰੀ, ਪੀਯੂਸ਼ ਗੋਇਲ, ਮਨੋਹਰ ਲਾਲ ਖੱਟਰ, ਜਤਿੰਦਰ ਸਿੰਘ, ਗਜੇਂਦਰ ਸਿੰਘ ਸ਼ੇਖਾਵਤ, ਰਾਮ ਮੋਹਨ ਸੇਠੂ, , ਸੁਕਾਂਤ ਮਜੂਮਦਾਰ, ਪ੍ਰਹਿਲਾਦ ਜੋਸ਼ੀ, ਜੇਪੀ ਨੱਡਾ, ਗਿਰੀਰਾਜ ਸਿੰਘ, ਲਲਨ ਸਿੰਘ, ਸਤੀਸ਼ ਚੰਦਰ ਦੂਬੇ ਸ਼ਾਮਲ ਹਨ।



ਓਬੀਸੀ- ਸੀਆਰ ਪਾਟਿਲ, ਪੰਕਜ ਚੌਧਰੀ, ਅਨੁਪ੍ਰਿਆ ਪਟੇਲ, ਬੀਐਲ ਵਰਮਾ, ਰਕਸ਼ਾ ਖੜਸੇ, ਪ੍ਰਤਾਪ ਰਾਓ ਜਾਧਵ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿੱਤਿਆ ਸਿੰਧੀਆ, ਰਾਓ ਇੰਦਰਜੀਤ ਸਿੰਘ, ਕ੍ਰਿਸ਼ਨਪਾਲ ਗੁਰਜਰ, ਭੂਪੇਂਦਰ ਯਾਦਵ, ਭਗੀਰਥ ਚੌਧਰੀ, ਅੰਨਪੂਰਨਾ ਦੇਵੀ, ਸ਼ੋਭਾ ਕਰਾਨੇਵਾਮੀ, ਐਚ.ਡੀ. ਨਿਤਿਆਨੰਦ ਰਾਏ ਸ਼ਾਮਲ ਹਨ।



ਦਲਿਤ- ਐਸਪੀ ਬਘੇਲ, ਕਮਲੇਸ਼ ਪਾਸਵਾਨ, ਅਜੈ ਤਮਟਾ, ਰਾਮਦਾਸ ਅਠਾਵਲੇ, ਵਰਿੰਦਰ ਕੁਮਾਰ, ਸਾਵਿਤਰੀ ਠਾਕੁਰ, ਅਰਜੁਨ ਰਾਮ ਮੇਘਵਾਲ, ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ, ਰਾਮਨਾਥ ਠਾਕੁਰ ਸ਼ਾਮਲ ਹਨ।



ਆਦਿਵਾਸੀ- ਜੁਆਲ ਓਰਾਮ, ਸ਼੍ਰੀਪਦ ਯੇਸੋ ਨਾਇਕ, ਸਰਬਾਨੰਦ ਸੋਨੋਵਾਲ ਸ਼ਾਮਲ ਹਨ।


 



 


 


ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 


https://whatsapp.com/channel/0029Va7Nrx00VycFFzHrt01l 


Join Our Official Telegram Channel: https://t.me/abpsanjhaofficial