ਮੈਡ੍ਰਿਡ (ਸਪੇਨ): ਸੌਫ਼ਟਵੇਅਰ ਟਾਈਕੂਨ ਜੌਨ ਮੈਕਾਫ਼ੀ ਬੁੱਧਵਾਰ ਨੂੰ ਸਪੇਨ ਦੀ ਜੇਲ੍ਹ ਵਿੱਚ ਮ੍ਰਿਤਕ ਹਾਲਤ ਵਿੱਚ ਪਾਏ ਗਏ। ਕਿਹਾ ਜਾ ਰਿਹਾ ਹੈ ਕਿ ਪ੍ਰਸਿੱਧ ਐਂਟੀ ਵਾਇਰਸ ਮੈਕਾਫ਼ੀ ਦੇ ਬਾਨੀ ਜੌਨ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਫਾਹਾ ਲਾ ਕੇ ਆਪਣੀ ਜਾਨ ਦਿੱਤੀ। ਇਸ ਸਬੰਧੀ ਸਾਲ ਕੁ ਪਹਿਲਾਂ ਉਨ੍ਹਾਂ ਟਵੀਟ ਵੀ ਕੀਤਾ ਸੀ। ਜੌਨ ਮੈਕਾਫ਼ੀ ਨੇ ਇਹ ਟਵੀਟ 15 ਅਕਤੂਬਰ, 2020 ਨੂੰ ਕੀਤਾ ਸੀ; ਜਿਸ ਵਿੱਚ ਉਨ੍ਹਾਂ ਲਿਖਿਆ ਸੀ ਕਿ ਮੈਂ ਜੇਲ੍ਹ ਵਿੱਚ ਸੰਤੁਸ਼ਟ ਹਾਂ। ਮੇਰੇ ਕੋਲ ਦੋਸਤ ਹਨ। ਖਾਣਾ ਵਧੀਆ ਹੈ। ਸਭ ਠੀਕ ਹੈ। ਇਹ ਜਾਣ ਲਵੋ ਕਿ ਜੇ ਮੈਂ ਖ਼ੁਦ ਨੂੰ Epstein ਵਾਂਗ ਲਟਕਾ ਦੇਵਾਂ, ਤਾਂ ਇਸ ਵਿੱਚ ਮੇਰੀ ਕੋਈ ਗ਼ਲਤੀ ਨਹੀਂ ਹੋਵੇਗੀ।
ਮੈਕਾਫ਼ੀ ਐਂਟੀ ਵਾਇਰਸ ਦੇ ਬਾਨੀ ਨੇ ਜੇਲ੍ਹ ’ਚ ਕੀਤੀ ਖ਼ੁਦਕੁਸ਼ੀ
ਏਬੀਪੀ ਸਾਂਝਾ | 24 Jun 2021 11:27 AM (IST)
ਸੌਫ਼ਟਵੇਅਰ ਟਾਈਕੂਨ ਜੌਨ ਮੈਕਾਫ਼ੀ ਬੁੱਧਵਾਰ ਨੂੰ ਸਪੇਨ ਦੀ ਜੇਲ੍ਹ ਵਿੱਚ ਮ੍ਰਿਤਕ ਹਾਲਤ ਵਿੱਚ ਪਾਏ ਗਏ। ਕਿਹਾ ਜਾ ਰਿਹਾ ਹੈ ਕਿ ਪ੍ਰਸਿੱਧ ਐਂਟੀ ਵਾਇਰਸ ਮੈਕਾਫ਼ੀ ਦੇ ਬਾਨੀ ਜੌਨ ਨੇ ਖ਼ੁਦਕੁਸ਼ੀ ਕੀਤੀ ਹੈ। ਉਨ੍ਹਾਂ ਫਾਹਾ ਲਾ ਕੇ ਆਪਣੀ ਜਾਨ ਦਿੱਤੀ। ਇਸ ਸਬੰਧੀ ਸਾਲ ਕੁ ਪਹਿਲਾਂ ਉਨ੍ਹਾਂ ਟਵੀਟ ਵੀ ਕੀਤਾ ਸੀ।
macfee_copy
Published at: 24 Jun 2021 11:27 AM (IST)