ਦਰਅਸਲ, ਵਿਆਹ ਵੀਡੀਓ ਕਾਲ ਰਾਹੀਂ ਮਹਾਰਾਸ਼ਟਰ ਦੇ ਔਰੰਗਾਬਾਦ 'ਚ ਨਿਕਾਹ ਕੀਤਾ ਗਿਆ। ਅਜਿਹਾ ਇਸ ਲਈ ਹੋਇਆ ਹੈ ਕਿਉਂਕਿ ਕੋਰੋਨਾ ਦੇ ਮੱਦੇਨਜ਼ਰ ਦੇਸ਼ ਵਿੱਚ 21 ਦਿਨਾਂ ਦਾ ਲੌਕ ਡਾਊਨ ਹੈ।
ਪਹਿਲਾਂ ਵੀ ਅਜਿਹਾ ਹੀ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਸੀ। ਹਰਿਆਣਾ ਦੇ ਰੇਵਾੜੀ ਵਿੱਚ ਕੋਰੋਨਾਵਾਇਰਸ ਕਾਰਨ ਇੱਕ ਨੌਜਵਾਨ ਦਾ ਵਿਆਹ ਕਰਵਾਉਣ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ। ਇਸ ਕਾਰਨ, ਇਕ ਵੀਡੀਓ ਕਾਲ ਦੇ ਜ਼ਰੀਏ ਨੌਜਵਾਨ ਦਾ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ :
ਦੁਨੀਆ ਭਰ ‘ਚ 10 ਲੱਖ ਤੋਂ ਜ਼ਿਆਦਾ ਬਣੇ ਕੋਰੋਨਾ ਦੇ ਮਰੀਜ਼, ਇਟਲੀ-ਸਪੇਨ, ਅਮਰੀਕਾ-ਬ੍ਰਿਟੇਨ ‘ਚ ਹਾਲਾਤ ਬੇਕਾਬੂ