ਨਵੀਂ ਦਿੱਲੀ: ਅਸਾਮ ਦੇ ਸੋਨੀਤਪੁਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 4.1 ਦੱਸੀ ਗਈ ਹੈ। ਨੈਸ਼ਨਲ ਸੀਸਮੋਲੋਜੀ ਸੈਂਟਰ ਦੇ ਅਨੁਸਾਰ ਇਹ ਭੁਚਾਲ ਐਤਵਾਰ ਦੁਪਹਿਰ ਕਰੀਬ 2: 23 ਵਜੇ ਆਇਆ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਮਈ ਦੇ ਮਹੀਨੇ 'ਚ ਅਸਾਮ 'ਚ ਕਈ ਵਾਰ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ।
ਅਸਾਮ 'ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਚ 4.1 ਮਾਪੀ ਗਈ ਤੀਬਰਤਾ
ਏਬੀਪੀ ਸਾਂਝਾ
Updated at:
30 May 2021 04:24 PM (IST)
ਅਸਾਮ ਦੇ ਸੋਨੀਤਪੁਰ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ 4.1 ਦੱਸੀ ਗਈ ਹੈ। ਨੈਸ਼ਨਲ ਸੀਸਮੋਲੋਜੀ ਸੈਂਟਰ ਦੇ ਅਨੁਸਾਰ ਇਹ ਭੁਚਾਲ ਐਤਵਾਰ ਦੁਪਹਿਰ ਕਰੀਬ 2: 23 ਵਜੇ ਆਇਆ। ਇਸ ਕਾਰਨ ਕਿਸੇ ਤਰ੍ਹਾਂ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
earthquake