ਜੰਮੂ-ਕਸ਼ਮੀਰ: ਮਾਰਚ 'ਚ ਹੋਣਗੀਆਂ ਪੰਚਾਇਤੀ ਚੋਣਾਂ, ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਪਹਿਲੀ ਵੱਡੀ ਰਾਜਨੀਤਿਕ ਗਤੀਵਿਧੀ
ਏਬੀਪੀ ਸਾਂਝਾ | 13 Feb 2020 01:08 PM (IST)
ਪਿਛਲੇ ਸਾਲ ਅਗਸਤ ਵਿਚ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਕੀਤੇ ਜਾਣ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ ਇਹ ਪਹਿਲੀ ਵੱਡੀ ਰਾਜਨੀਤਿਕ ਗਤੀਵਿਧੀ ਹੋਵੇਗੀ।
ਜੰਮੂ-ਕਸ਼ਮੀਰ: ਪਿਛਲੇ ਸਾਲ ਅਗਸਤ ਵਿਚ ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਖ਼ਤਮ ਕੀਤੇ ਜਾਣ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ ਇਹ ਪਹਿਲੀ ਵੱਡੀ ਰਾਜਨੀਤਿਕ ਗਤੀਵਿਧੀ ਹੋਵੇਗੀ।