ਨਵੀਂ ਦਿੱਲੀ: ਪੱਛਮੀ ਬੰਗਾਲ, ਅਸਾਮ ਅਤੇ ਬਿਹਾਰ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਲੋਕਾਂ ਨੇ ਦੋ ਤੋਂ ਤਿੰਨ ਸਕਿੰਟਾਂ ਲਈ ਝਟਕਾ ਮਹਿਸੂਸ ਕੀਤਾ। ਸਿੱਕਮ-ਨੇਪਾਲ ਸਰਹੱਦ 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਨੇ ਕਿਹਾ, "ਭੂਚਾਲ ਸਿੱਕਮ-ਨੇਪਾਲ ਸਰਹੱਦ 'ਤੇ ਰਾਤ 8.49 ਵਜੇ ਰਿਕਟਰ ਪੈਮਾਨੇ 'ਤੇ 5.4 ਮਾਪਿਆ ਗਿਆ।"
Sikkim-Nepal Border Earthquake: ਪੱਛਮੀ ਬੰਗਾਲ, ਅਸਾਮ ਤੇ ਬਿਹਾਰ ਦੇ ਕਈ ਹਿੱਸਿਆਂ 'ਚ ਭੂਚਾਲ ਦੇ ਝਟਕੇ
ਏਬੀਪੀ ਸਾਂਝਾ
Updated at:
05 Apr 2021 09:30 PM (IST)
ਪੱਛਮੀ ਬੰਗਾਲ, ਅਸਾਮ ਅਤੇ ਬਿਹਾਰ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਲੋਕਾਂ ਨੇ ਦੋ ਤੋਂ ਤਿੰਨ ਸਕਿੰਟਾਂ ਲਈ ਝਟਕਾ ਮਹਿਸੂਸ ਕੀਤਾ। ਸਿੱਕਮ-ਨੇਪਾਲ ਸਰਹੱਦ 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ।
earthquake