ਭਾਰਤ ਸਰਕਾਰ ਨੇ 118 ਮੋਬਾਈਲ ਐਪਸ 'ਤੇ ਪਾਬੰਦੀ ਲਗਾਈ ਹੈ। ਇਨ੍ਹਾਂ ਵਿੱਚ ਸਭ ਤੋਂ ਮਸ਼ਹੂਰ PUBG ਮੋਬਾਈਲ ਗੇਮ ਵੀ ਸ਼ਾਮਲ ਹੈ। ਇਨ੍ਹਾਂ 'ਤੇ ਪ੍ਰਭੂਸੱਤਾ, ਅਖੰਡਤਾ ਅਤੇ ਰੱਖਿਆ ਲਈ ਖ਼ਤਰਨਾਕ ਮੰਨਦੇ ਹੋਏ ਪਾਬੰਦੀ ਲਗਾਈ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਹ ਸਾਰੇ ਪਾਬੰਦੀਸ਼ੁਦਾ ਐਪਸ ਚੀਨ ਨਾਲ ਜੁੜੀਆਂ ਕੰਪਨੀਆਂ ਨਾਲ ਸਬੰਧਤ ਹਨ।

ਜਿਵੇਂ ਹੀ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਲੋਕਾਂ ਨੇ PUBG ਬਾਰੇ ਵੱਖ ਵੱਖ ਟਿਪਣੀਆਂ ਕਰਨਾ ਸ਼ੁਰੂ ਕਰ ਦਿੱਤੀਆਂ ਅਤੇ PUBG ਟਵਿੱਟਰ 'ਤੇ ਟੌਪ ਟਰੈਂਡ ਬਣ ਗਿਆ। ਸੋਸ਼ਲ ਮੀਡੀਆ ਦੀ ਦੁਨੀਆ 'ਚ ਇਸ ਖਬਰ ਨਾਲ ਜੁੜੇ ਕੁਝ ਅਜਿਹੇ ਮੀਮ ਵਾਇਰਲ ਹੋ ਰਹੇ ਹਨ, ਜਿਨ੍ਹਾਂ ਨੇ ਸਾਰਿਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ ਹੈ।







ਸੁਸ਼ਾਂਤ ਰਾਜਪੂਤ ਦੇ ਪਰਿਵਾਰ ਨੇ ਕੀਤਾ ਖੁਲਾਸਾ, 2013 ਤੋਂ ਡਿਪ੍ਰੈਸ਼ਨ 'ਚ ਸੀ ਸੁਸ਼ਾਂਤ





ਆਈਟੀ ਮੰਤਰਾਲੇ ਵੱਲੋਂ 118 ਚੀਨੀ ਐਪ 'ਤੇ ਪਾਬੰਦੀ, PUBG ਵੀ ਬੈਨ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ