PSEB 12th Result 2020: ਪੰਜਾਬ ਬੋਰਡ ਨੇ 12ਵੀਂ ਦਾ ਰਿਜ਼ਲਟ ਐਲਾਨਿਆ, ਇੰਝ ਕਰੋ ਚੈੱਕ
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀ ਇੱਥੋਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।
ਏਬੀਪੀ ਸਾਂਝਾLast Updated: 21 Jul 2020 04:35 PM

ਪਿਛੋਕੜ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ...More
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਅੱਜ ਕੁਝ ਘੰਟਿਆਂ ਬਾਅਦ 12 ਵੀਂ ਜਮਾਤ ਦੇ ਨਤੀਜੇ ਜਾਰੀ ਕਰ ਸਕਦੀ ਹੈ। ਪੰਜਾਬ ਬੋਰਡ 12 ਵੀਂ ਦਾ ਨਤੀਜਾ 21 ਜੁਲਾਈ ਨੂੰ ਸਵੇਰੇ 11 ਵਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਬਾਰ੍ਹਵੀਂ ਜਮਾਤ ਦੇ ਸਾਰੇ ਵਿਦਿਆਰਥੀ ਇੱਥੋਂ ਆਪਣੇ ਨਤੀਜੇ ਚੈੱਕ ਕਰ ਸਕਦੇ ਹਨ।ਹਾਲਾਂਕਿ, ਪੰਜਾਬ ਬੋਰਡ ਦੇ 12 ਵੀਂ ਦੇ ਨਤੀਜੇ ਕੱਲ੍ਹ 20 ਜੁਲਾਈ ਨੂੰ ਜਾਰੀ ਕੀਤੇ ਜਾਣੇ ਸੀ। ਪਰ ਕਿਸੇ ਕਾਰਨ ਕਰਕੇ ਜਾਰੀ ਨਹੀਂ ਕੀਤੇ ਗਏ। ਉਹ ਵਿਦਿਆਰਥੀ ਜੋ 12 ਵੀਂ ਜਮਾਤ ਦੀ ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਆਪਣੇ ਨਤੀਜਿਆਂ ਨੂੰ ਆਪਣੇ ਰੋਲ ਨੰਬਰਾਂ ਦੁਆਰਾ ਬੋਰਡ ਦੀ ਅਧਿਕਾਰਤ ਵੈਬਸਾਈਟ ਤੋਂ ਦੇਖ ਸਕਣਗੇ।ਬਦਮਾਸ਼ਾਂ ਨੇ ਪੱਤਰਕਾਰ ਨੂੰ ਮਾਰੀ ਗੋਲੀ, ਭਾਣਜੀ ਨਾਲ ਛੇੜ-ਛਾੜ ਦੀ ਕੀਤੀ ਸੀ ਸ਼ਿਕਾਇਤ ਪੰਜਾਬ ਬੋਰਡ ਦੇ 12 ਵੀਂ ਦੇ ਨਤੀਜੇ ਇਸ ਤਰੀਕੇ ਨਾਲ ਕਰੋ ਚੈੱਕ:ਪਹਿਲਾਂ ਬੋਰਡ ਦੀ ਅਧਿਕਾਰਤ ਵੈਬਸਾਈਟ ac.in 'ਤੇ ਜਾਓ। ਇਸ ਤੋਂ ਬਾਅਦ, ‘PSEB Punjab Board Class 12th Result 2020’ 'ਤੇ ਕਲਿੱਕ ਕਰੋ। ਆਪਣੇ ਰੋਲ ਨੰਬਰ ਨੂੰ ਪੇਜ 'ਤੇ ਪਾ ਕੇ ਸਬਮਿਟ ਬਟਨ' ਤੇ ਕਲਿੱਕ ਕਰੋ। ਜਿਵੇਂ ਹੀ ਤੁਸੀਂ ਸਬਮਿਟ ਕਰੋਗੇ ਤੁਹਾਡਾ ਨਤੀਜਾ ਸਕ੍ਰੀਨ 'ਤੇ ਆ ਜਾਵੇਗਾ।ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 21 ਜੁਲਾਈ ਨੂੰ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਮੈਰਿਟ ਲਿਸਟ ਤਾਂ ਨਹੀਂ ਜਾਰੀ ਕੀਤੀ ਗਈ ਪਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਮੈਮੋਰੀਅਲ ਸਕੂਲ ਵਿਦਿਆਰਥੀਆਂ ਨੇ ਇਸ ਵਾਰ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਇਸ ਸਕੂਲ ਦੇ ਤਿੰਨ ਮੁੰਡੇ ਅੱਵਲ ਰਹੇ ਹਨ। ਸਕੂਲ ਦੇ ਕਾਮਰਸ ਸਟ੍ਰੀਮ ਦੇ ਦਵਿੰਦਰ ਸਿੰਘ ਨੇ 450 ਵਿੱਚੋਂ 449 ਅੰਕ ਹਾਸਲ ਕੀਤੇ ਹਨ ਜਦੋਂਕਿ ਕਾਮਰਸ ਵਿੱਚ ਹੀ ਜਸਵਿੰਦਰ ਸਿੰਘ ਨੇ 446 ਨੰਬਰ ਹਾਸਲ ਕੀਤੇ ਹਨ। ਉਧਰ ਸਾਇੰਸ ਸਟ੍ਰੀਮ ਵਿੱਚ ਅੰਕੁਰ ਪਾਂਡੇ ਨੇ 450 ਵਿੱਚੋਂ 447 ਅੰਕ ਹਾਸਲ ਕੀਤੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਲਗਾਤਾਰ ਦੂਜੇ ਸਾਲ ਸਰਕਾਰੀ ਸਕੂਲਾਂ ਦਾ ਨਤੀਜੇ ਐਫਿਲੀਏਟਡ ਤੇ ਐਸੋਸ਼ੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ। ਸਰਕਾਰੀ ਸਕੂਲਾਂ ਦੀ ਪਾਸ ਫ਼ੀਸਦੀ 94.32 ਫੀਸਦੀ ਰਹੀ ਹੈ ਜਦਕਿ ਐਫਿਲੀਏਟਡ ਸਕੂਲਾਂ ਦੀ 91.84 ਫ਼ੀਸਦੀ ਤੇ ਐਸੋਸ਼ੀਏਟਿਡ ਸਕੂਲਾਂ ਦੀ 87.04 ਫ਼ੀਸਦੀ ਰਹੀ ਹੈ।
{{{title}}}
{{#segments}} {{#text}} {{/img}} {{#iframe}} {{/iframe}} {{/segments}}
{{{text}}}
{{/text}} {{#img}}