Punjab Breaking News LIVE: ਸ਼ਿਮਲਾ ਨਾਲੋਂ ਵੀ ਠੰਢੇ ਪੰਜਾਬ ਦੇ ਸ਼ਹਿਰ, CM ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼

Punjab Breaking News LIVE, 11 January, 2024: ਸ਼ਿਮਲਾ ਨਾਲੋਂ ਵੀ ਠੰਢੇ ਪੰਜਾਬ ਦੇ ਸ਼ਹਿਰ, CM ਭਗਵੰਤ ਮਾਨ ਖਿਲਾਫ਼ ਅੱਜ ਹੋਵੇਗੀ ਕਾਨੂੰਨੀ ਕਾਰਵਾਈ, ਗੁਰਪਤਵੰਤ ਪੰਨੂ ਕਤਲ ਸਾਜਿਸ਼ ਦੀ ਜਾਂਚ ਹੋਈ ਤੇਜ਼

ABP Sanjha Last Updated: 11 Jan 2024 11:15 AM

ਪਿਛੋਕੜ

Punjab Breaking News LIVE, 11 January, 2024: ਪੰਜਾਬ ਵਿੱਚ ਠੰਢ ਤੇ ਧੁੰਦ ਦਾ ਕਹਿਰ ਜਾਰੀ ਹੈ। ਪੰਜਾਬ ਦਾ ਪਾਰਾ ਸ਼ਿਮਲਾ ਨਾਲੋਂ ਵੀ ਹੇਠਾਂ ਚਲਾ ਗਿਆ ਹੈ। ਇਸ ਦੇ ਨਾਲ ਹੀ...More

Flights for Lakshadweep: ਲਕਸ਼ਦੀਪ ਤੇ ਅਯੁੱਧਿਆ ਜਾਣਾ ਹੋਵੇਗਾ ਬੇਹੱਦ ਆਸਾਨ, ਇਹ ਏਅਰਲਾਈਨ ਜਲਦ ਸ਼ੁਰੂ ਕਰੇਗੀ ਸਸਤੀਆਂ ਉਡਾਣ ਸੇਵਾਵਾਂ , ਸੀਈਓ ਨੇ ਕੀਤਾ ਐਲਾਨ

Flights for Lakshadweep and Ayodhya: ਪਿਛਲੇ ਕੁਝ ਦਿਨਾਂ 'ਚ ਭਾਰਤ ਅਤੇ ਮਾਲਦੀਵ (India and Maldives) ਦੇ ਰਿਸ਼ਤਿਆਂ ਵਿੱਚ ਤਲਖ਼ੀ ਵਧ ਹੈ। ਅਜਿਹੇ 'ਚ ਦੇਸ਼ ਭਰ ਦੇ ਸੈਲਾਨੀ ਹੁਣ ਮਾਲਦੀਵ ਦੀ ਬਜਾਏ ਲਕਸ਼ਦੀਪ (Lakshadweep) ਜਾਣ ਨੂੰ ਤਰਜੀਹ ਦੇ ਰਹੇ ਹਨ। ਇਸ ਦੇ ਨਾਲ ਹੀ ਰਾਮ ਮੰਦਰ (Ram Temple) ਦੇ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ (Pran Pratishtha program) ਤੋਂ ਪਹਿਲਾਂ ਅਯੁੱਧਿਆ ਲਈ ਉਡਾਣਾਂ ਦੀ ਮੰਗ ਵੀ ਵਧ ਗਈ ਹੈ। ਸਸਤੀ ਹਵਾਈ ਸੇਵਾਵਾਂ ਪ੍ਰਦਾਨ ਕਰਨ ਵਾਲੀ ਏਅਰਲਾਈਨ ਸਪਾਈਸਜੈੱਟ (SpiceJet) ਦੇ ਚੇਅਰਮੈਨ ਅਤੇ ਸੀਈਓ ਅਜੈ ਸਿੰਘ (Ajay Singh) ਨੇ ਇਨ੍ਹਾਂ ਥਾਵਾਂ ਲਈ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।