Punjab Breaking News LIVE: ਨਿੱਝਰ ਦੀ ਹੱਤਿਆ ਬਾਰੇ ਜਸਟਿਨ ਟਰੂਡੋ ਦਾ ਮੁੜ ਵੱਡਾ ਦਾਅਵਾ, ਅਗਲੇ ਦਿਨ ਪੰਜ ਦਿਨ ਬਾਰਸ਼ ਦਾ ਅਲਰਟ, ਆਸਟ੍ਰੇਲੀਆ 'ਚ ਮੰਦਰ ਦੀ ਕੰਧ 'ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ ਨਾਅਰੇ

Punjab Breaking News LIVE, 20 September, 2023: ਨਿੱਝਰ ਦੀ ਹੱਤਿਆ ਬਾਰੇ ਜਸਟਿਨ ਟਰੂਡੋ ਦਾ ਮੁੜ ਵੱਡਾ ਦਾਅਵਾ, ਅਗਲੇ ਦਿਨ ਪੰਜ ਦਿਨ ਬਾਰਸ਼ ਦਾ ਅਲਰਟ, ਆਸਟ੍ਰੇਲੀਆ 'ਚ ਮੰਦਰ ਦੀ ਕੰਧ 'ਤੇ ਖਾਲਿਸਤਾਨੀਆਂ ਨੇ ਨਹੀਂ ਲਿਖੇ ਸੀ ਨਾਅਰੇ

ABP Sanjha Last Updated: 20 Sep 2023 03:18 PM

ਪਿਛੋਕੜ

Punjab Breaking News LIVE, 20 September, 2023: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨ ਸਮਰਥਕ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਵਿੱਚ ‘ਭਾਰਤ ਸਰਕਾਰ ਦੇ ਏਜੰਟਾਂ’ ਦੀ ਸ਼ਮੂਲੀਅਤ...More

Patiala News: ਕੈਨੇਡਾ ਤੋਂ ਬੁਰੀ ਖਬਰ! ਭਿਆਨਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ

ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਸਾਗਰਾ ਦੇ 24 ਸਾਲਾ ਨੌਜਵਾਨ ਗੁਰਪਿੰਦਰ ਸਿੰਘ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਇਹ ਹਾਦਸਾ ਟਰੱਕ ਤੇ ਤੇਲ ਟੈਂਕਰ ਵਿਚਾਲੇ ਟੱਕਰ ਹੋਣ ਕਰਕੇ ਵਾਪਰਿਆ। ਇਸ ਹਾਦਸੇ ਵਿੱਚ ਇੱਕ ਪੰਜਾਬੀ ਤੇ ਇੱਕ ਕੇਰਲਾ ਦੇ ਨੌਜਵਾਨ ਦੀ ਮੌਤ ਹੋ ਗਈ।