Breaking News LIVE: ਕਿਸਾਨਾਂ ਦੀ ਦਿੱਲੀ ਤੋਂ ਵਾਪਸੀ ਨਾਲ ਭਖਿਆ ਪੰਜਾਬ ਦਾ ਚੋਣ ਅਖਾੜਾ, ਸਿਆਸੀ ਪਾਰਟੀਆਂ ਦੇ ਸੁੱਕੇ ਸਾਹ

Punjab Breaking News, 12 December 2021 LIVE Updates: ਦਿੱਲੀ ਦੀਆਂ ਹੱਦਾਂ ਤੋਂ ਪਰਤਣ ਮਗਰੋਂ ਕਿਸਾਨਾਂ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਨੇੜੇ ਲੱਗਣ ਦੀ ਕੋਸ਼ਿਸ਼ ਕਰ ਰਹੀਆਂ ਹਨ।

abp sanjha Last Updated: 12 Dec 2021 11:56 AM

ਪਿਛੋਕੜ

Punjab Breaking News, 12 December 2021 LIVE Updates: ਦਿੱਲੀ ਦੀਆਂ ਹੱਦਾਂ ਤੋਂ ਪਰਤਣ ਮਗਰੋਂ ਕਿਸਾਨਾਂ ਨੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਾ ਦਿੱਤਾ ਹੈ। ਸਾਰੀਆਂ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਨੇੜੇ...More

ਐਮਐਸਪੀ ਗਾਰੰਟੀ ਦੇ ਫਾਇਦੇ ਗਿਣਾ ਰਹੇ ਕੇਜਰੀਵਾਲ

'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਪੰਜਾਬ 'ਚ ਹਰ ਚੋਣ ਮੀਟਿੰਗ 'ਚ ਐਮਐਸਪੀ ਗਾਰੰਟੀ ਦੇ ਫਾਇਦੇ ਗਿਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਗਰੰਟੀ ਕਿਸਾਨਾਂ, ਸੂਬਾ ਤੇ ਕੇਂਦਰ ਸਰਕਾਰਾਂ ਅਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਾਰਗਰ ਸਾਬਤ ਹੋਵੇਗੀ।