ਚੰਡੀਗੜ੍ਹ: ਪੰਜਾਬ ਵਿਜੀਲੈਂਸ ਦੇ ਡੀਜੀਪੀ ਬੀਕੇ ਉੱਪਲ ਨੇ ਲੀਵ ਅਪਲਾਈ ਕੀਤੀ ਹੈ। ਉੱਪਲ ਕੈਪਟਨ ਅਮਰਿੰਦਰ ਸਿੰਘ ਕੈਂਪ ਦੇ ਵਿਸ਼ੇਸ਼ ਅਧਿਕਾਰੀ ਹਨ। ਉੱਪਲ 1991 ਬੈਚ ਦੇ ਆਈਪੀਐਸ ਅਧਿਕਾਰੀ ਹਨ। ਡੀਜੀਪੀ ਦਿਨਕਰ ਗੁਪਤਾ ਤੋਂ ਬਾਅਦ, ਹੁਣ ਉੱਪਲ ਦੀ ਥਾਂ ਵਿਜੀਲੈਂਸ ਦੇ ਨਵਾਂ ਚੀਫ ਲਾਉਣ ਦੇ ਯਤਨ ਸ਼ੁਰੂ ਹੋ ਗਏ ਹਨ। ਬੀਕੇ ਉੱਪਲ ਸਾਢੇ ਚਾਰ ਸਾਲਾਂ ਤੱਕ ਕੈਪਟਨ ਦੇ ਕਾਰਜਕਾਲ ਦੌਰਾਨ ਵਿਜੀਲੈਂਸ ਚੀਫ ਰਹੇ ਹਨ।
ਪੰਜਾਬ ਵਿਜੀਲੈਂਸ ਦੇ ਡੀਜੀਪੀ ਬੀਕੇ ਉੱਪਲ ਨੇ ਲੀਵ ਕੀਤੀ ਅਪਲਾਈ
ਏਬੀਪੀ ਸਾਂਝਾ | 29 Sep 2021 09:45 PM (IST)
ਪੰਜਾਬ ਵਿਜੀਲੈਂਸ ਦੇ ਡੀਜੀਪੀ ਬੀਕੇ ਉੱਪਲ ਨੇ ਲੀਵ ਅਪਲਾਈ ਕੀਤੀ ਹੈ। ਉੱਪਲ ਕੈਪਟਨ ਅਮਰਿੰਦਰ ਸਿੰਘ ਕੈਂਪ ਦੇ ਵਿਸ਼ੇਸ਼ ਅਧਿਕਾਰੀ ਹਨ। ਉੱਪਲ 1991 ਬੈਚ ਦੇ ਆਈਪੀਐਸ ਅਧਿਕਾਰੀ ਹਨ।
bk_uppal