ਜਾਣਕਾਰੀ ਮੁਤਾਬਕ ਦੇਸ਼ ਦੇ ਕਈ ਹਿੱਸਿਆਂ 'ਚ ਏਟੀਐਮ ਤੋਂ ਨਵੇਂ 2000 ਤੇ 500 ਦੇ ਨੋਟ ਵੀ ਨਿੱਕਲਣੇ ਸ਼ੁਰੂ ਹੋ ਗਏ ਹਨ। ਪਰ ਬੈਂਕਾਂ ਤੇ ਏਟੀਐਮ ਦੇ ਬਾਹਰ ਅੱਜ ਵੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕਈ ਥਾਵਾਂ ਤੇ ਰਾਤ ਵੇਲੇ ਵੀ ਏਟੀਐਮ ਬਾਹਰ ਲੋਕਾਂ ਦੀਆਂ ਲਾਈਨਾਂ ਨਜ਼ਰ ਆਈਆਂ। ਹਾਲਾਂਕਿ ਬਜੁਰਗਾਂ ਤੇ ਅਪੰਗਾਂ ਲਈ ਸਰਕਾਰ ਨੇ ਬੇਂਕਾਂ 'ਚ ਵੱਖਰੀ ਲਾਈਨ ਲਗਾਉਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਛੁੱਟੀ ਤੋਂ ਬਾਅਦ ਫਿਰ ਖੁੱਲ੍ਹੇ ਬੈਂਕ, ਲੱਗੀਆਂ ਲੰਬੀਆਂ ਲਾਈਨਾਂ
ਏਬੀਪੀ ਸਾਂਝਾ
Updated at:
15 Nov 2016 10:12 AM (IST)
NEXT
PREV
ਚੰਡੀਗੜ੍ਹ: ਕੱਲ੍ਹ ਗੁਰਪੁਰਬ ਦੀ ਛੁੱਟੀ ਤੋਂ ਬਾਅਦ ਅੱਜ ਮੁੜ ਤੋਂ ਬੈਂਕਾਂ ਖੁੱਲ੍ਹ ਗਈਆਂ ਹਨ। ਅੱਜ ਵੀ ਬੈਂਕਾਂ 'ਚ ਲੋਕਾਂ ਦਾ ਜਮਾਵੜਾ ਲੱਗਾ ਹੋਇਆ ਹੈ। ਅੱਜ ਬੈਂਕਾਂ ਤੇ ਏਟੀਐਮ 'ਚ 2000 ਦੇ ਨੋਟ ਵੀ ਪਹੁੰਚਣ ਦੀ ਉਮੀਦ ਹੈ। ਸਰਕਾਰ ਹਵਾਈ ਫੌਜ ਦੀ ਮਦਦ ਨਾਲ ਬੈਂਕਾਂ ਤੇ ਏਟੀਐਮਾਂ 'ਚ ਪੈਸਾ ਪਹੁੰਚਾ ਰਹੀ ਹੈ।
ਜਾਣਕਾਰੀ ਮੁਤਾਬਕ ਦੇਸ਼ ਦੇ ਕਈ ਹਿੱਸਿਆਂ 'ਚ ਏਟੀਐਮ ਤੋਂ ਨਵੇਂ 2000 ਤੇ 500 ਦੇ ਨੋਟ ਵੀ ਨਿੱਕਲਣੇ ਸ਼ੁਰੂ ਹੋ ਗਏ ਹਨ। ਪਰ ਬੈਂਕਾਂ ਤੇ ਏਟੀਐਮ ਦੇ ਬਾਹਰ ਅੱਜ ਵੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕਈ ਥਾਵਾਂ ਤੇ ਰਾਤ ਵੇਲੇ ਵੀ ਏਟੀਐਮ ਬਾਹਰ ਲੋਕਾਂ ਦੀਆਂ ਲਾਈਨਾਂ ਨਜ਼ਰ ਆਈਆਂ। ਹਾਲਾਂਕਿ ਬਜੁਰਗਾਂ ਤੇ ਅਪੰਗਾਂ ਲਈ ਸਰਕਾਰ ਨੇ ਬੇਂਕਾਂ 'ਚ ਵੱਖਰੀ ਲਾਈਨ ਲਗਾਉਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਜਾਣਕਾਰੀ ਮੁਤਾਬਕ ਦੇਸ਼ ਦੇ ਕਈ ਹਿੱਸਿਆਂ 'ਚ ਏਟੀਐਮ ਤੋਂ ਨਵੇਂ 2000 ਤੇ 500 ਦੇ ਨੋਟ ਵੀ ਨਿੱਕਲਣੇ ਸ਼ੁਰੂ ਹੋ ਗਏ ਹਨ। ਪਰ ਬੈਂਕਾਂ ਤੇ ਏਟੀਐਮ ਦੇ ਬਾਹਰ ਅੱਜ ਵੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਕਈ ਥਾਵਾਂ ਤੇ ਰਾਤ ਵੇਲੇ ਵੀ ਏਟੀਐਮ ਬਾਹਰ ਲੋਕਾਂ ਦੀਆਂ ਲਾਈਨਾਂ ਨਜ਼ਰ ਆਈਆਂ। ਹਾਲਾਂਕਿ ਬਜੁਰਗਾਂ ਤੇ ਅਪੰਗਾਂ ਲਈ ਸਰਕਾਰ ਨੇ ਬੇਂਕਾਂ 'ਚ ਵੱਖਰੀ ਲਾਈਨ ਲਗਾਉਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
- - - - - - - - - Advertisement - - - - - - - - -