ਪੜਚੋਲ ਕਰੋ

Mohali 'ਚ ਟਰੈਕਟਰ ਨੇ 10 ਸਾਲਾਂ ਬੱਚੇ ਨੂੰ ਕੁਚਲਿਆ , ਮੌਕੇ 'ਤੇ ਹੋਈ ਮੌਤ , ਇਕਲੌਤਾ ਬੇਟਾ ਸੀ 

Mohali News : ਮੋਹਾਲੀ 'ਚ ਵੀਰਵਾਰ ਨੂੰ ਸੀਵਰੇਜ ਸਾਫ਼ ਕਰਨ ਵਾਲੇ ਟਰੈਕਟਰ ਦੇ ਡਰਾਈਵਰ ਨੇ 10 ਸਾਲਾਂ ਬੱਚੇ ਨੂੰ ਕੁਚਲ ਦਿੱਤਾ। ਜਿਸ ਨਾਲ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਬੜ ਮਾਜਰਾ ਕਲੋਨੀ ਵਿੱਚ ਵਾਪਰਿਆ।

Mohali News : ਮੋਹਾਲੀ 'ਚ ਵੀਰਵਾਰ ਨੂੰ ਸੀਵਰੇਜ ਸਾਫ਼ ਕਰਨ ਵਾਲੇ ਟਰੈਕਟਰ ਦੇ ਡਰਾਈਵਰ ਨੇ 10 ਸਾਲਾਂ ਬੱਚੇ ਨੂੰ ਕੁਚਲ ਦਿੱਤਾ। ਜਿਸ ਨਾਲ ਬੱਚੇ ਦੀ ਮੌਕੇ 'ਤੇ ਮੌਤ ਹੋ ਗਈ। ਇਹ ਹਾਦਸਾ ਬੜ ਮਾਜਰਾ ਕਲੋਨੀ ਵਿੱਚ ਵਾਪਰਿਆ। ਹਾਦਸੇ ਤੋਂ ਬਾਅਦ ਕਾਲੋਨੀ ਦੇ ਲੋਕ ਇਕੱਠੇ ਹੋ ਗਏ।  

ਬੱਚੇ ਦੀ ਪਛਾਣ ਸ਼ੌਰਿਆ ਨਿਸ਼ਾਦ (10) ਵਜੋਂ ਹੋਈ ਹੈ। ਸ਼ੌਰਿਆ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਨੇ ਕਿਹਾ ਕਿ ਉਹ ਰੋਜ਼ੀ-ਰੋਟੀ ਦੀ ਭਾਲ ਵਿੱਚ ਅੱਠ ਸਾਲ ਪਹਿਲਾਂ ਉੱਤਰ ਪ੍ਰਦੇਸ਼ ਤੋਂ ਮੋਹਾਲੀ ਆ ਕੇ ਰਹਿਣ ਲੱਗੇ ਸਨ। ਸ਼ੌਰਿਆ ਛੇਵੀਂ ਜਮਾਤ ਦਾ ਵਿਦਿਆਰਥੀ ਸੀ।

ਪਰਿਵਾਰਕ ਮੈਂਬਰਾਂ ਅਤੇ ਵਸਨੀਕਾਂ ਨੇ ਚੰਡੀਗੜ੍ਹ-ਖਰੜ ਹਾਈਵੇਅ ਜਾਮ ਕਰ ਦਿੱਤਾ। ਜਦੋਂ ਲੋਕਾਂ ਨੇ ਟਰੈਕਟਰ ਚਾਲਕ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੌਕੇ ਤੋਂ ਭੱਜ ਗਿਆ। ਹਾਲਾਂਕਿ ਬਾਅਦ ਵਿੱਚ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਟਰੈਕਟਰ ਜ਼ਬਤ ਕਰ ਲਿਆ।  

ਪਿਤਾ ਨਾਲ ਮੋਟਰ ਸਾਈਕਲ 'ਤੇ ਜਾ ਰਿਹਾ ਸੀ

ਜਾਣਕਾਰੀ ਅਨੁਸਾਰ ਸ਼ੌਰਿਆ ਆਪਣੇ ਪਿਤਾ ਨਾਲ ਬੜ ਮਾਜਰਾ ਕਲੋਨੀ ਤੋਂ ਫੇਜ਼ 6 ਵੱਲ ਮੋਟਰ ਸਾਈਕਲ 'ਤੇ ਜਾ ਰਿਹਾ ਸੀ। ਸਾਹਮਣੇ ਤੋਂ ਸੀਵਰੇਜ ਦੀ ਸਫਾਈ ਕਰਨ ਵਾਲਾ ਟਰੈਕਟਰ ਆ ਰਿਹਾ ਸੀ। ਟਰੈਕਟਰ ਨੇ ਸਿੱਧਾ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਚਾ ਸਿੱਧਾ ਟਰੈਕਟਰ ਦੇ ਅੱਗੇ ਜਾ ਕੇ ਡਿੱਗ ਗਿਆ। ਚਸ਼ਮਦੀਦ ਸੰਦੀਪ ਨੇ ਕਿਹਾ ਕਿ ਟਰੈਕਟਰ ਚਾਲਕ ਨੇ ਰੁਕਣ ਦੀ ਬਜਾਏ ਟਰੈਕਟਰ ਅੱਗੇ ਚਲਾ ਦਿੱਤਾ, ਜਿਸ ਕਾਰਨ ਪਿਛਲਾ ਟਾਇਰ ਮੁੰਡੇ ਦੇ ਸਿਰ ਉੱਤੇ ਲੰਘ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਹਾਲਾਂਕਿ, ਬੱਚੇ ਦਾ ਪਿਤਾ ਬਚ ਗਿਆ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 
Khalsa Sajna Diwas : ਅਟਾਰੀ-ਵਾਹਘਾ ਬਾਰਡਰ ‘ਤੇ ਰੋਕਿਆ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ, 27 ਨੂੰ ਨਹੀਂ ਮਿਲੀ ਪਾਕਿ ਜਾਣ ਦੀ ਇਜਾਜ਼ਤ ,ਜਾਣੋ ਕੀ ਦਿੱਤਾ ਹਵਾਲਾ 
Fatehgarh Sahib News :  ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ 6 ਸਾਲਾਂ ਤੋਂ ਫ਼ਰਾਰ ਭਗੌੜੇ ਵਕੀਲ ਨੂੰ ਨੋਇਡਾ ਤੋਂ ਕੀਤਾ ਕਾਬੂ 
Fatehgarh Sahib News :  ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਧੋਖਾਧੜੀ ਦੇ ਮਾਮਲੇ 'ਚ 6 ਸਾਲਾਂ ਤੋਂ ਫ਼ਰਾਰ ਭਗੌੜੇ ਵਕੀਲ ਨੂੰ ਨੋਇਡਾ ਤੋਂ ਕੀਤਾ ਕਾਬੂ 
Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ
Kangra 'ਚ ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਡੂੰਘੀ ਖੱਡ 'ਚ ਡਿੱਗੀ , 3 ਦੀ ਮੌਤ, 27 ਜ਼ਖਮੀ
Khanna ਦੇ ਅਮਲੋਹ ਰੋਡ ‘ਤੇ ਪੁਰਾਣੀ ਬਿਲਡਿੰਗ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠਾਂ ਦੱਬਿਆ ਮਜ਼ਦੂਰ 
Khanna ਦੇ ਅਮਲੋਹ ਰੋਡ ‘ਤੇ ਪੁਰਾਣੀ ਬਿਲਡਿੰਗ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ, ਮਲਬੇ ਹੇਠਾਂ ਦੱਬਿਆ ਮਜ਼ਦੂਰ 
Advertisement

ਵੀਡੀਓਜ਼

Bhagwant Mann's befitting reply to Sunil Jakhar!
ਆੜਤੀਆਂ ਨੂੰ ਰਾਹਤ ਜਾਂ ਝਟਕਾ? Bhagwant Mann ਦੇ ਵੱਡੇ ਫੈਸਲੇ
ਕਿਸਾਨਾਂ ਲਈ ਰਾਹਤ! ਮੰਡੀਆਂ ਦੇ ਵਿਕਾਸ ਲਈ ਆਇਆ ਵੱਡਾ ਬਜਟ
ਅਨਾਜ ਸਟਾਕ ‘ਤੇ ਐਕਸ਼ਨ! CM Mann ਦੀ Special Train ਮੁਹਿੰਮ ਸ਼ੁਰੂ
Bhagwant Mann's big revelation after meeting with Union Minister
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਵੱਡੀ ਖ਼ਬਰ! ਮੰਦਿਰ 'ਚ ਲੱਗੀ ਭਿਆਨਕ ਅੱਗ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! ਮੰਦਿਰ 'ਚ ਲੱਗੀ ਭਿਆਨਕ ਅੱਗ; ਮੱਚਿਆ ਹੜਕੰਪ
ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ , 13 ਅਪ੍ਰੈਲ ਦੇ ਵਿਧਾਨ ਸਭਾ ਸੈਸ਼ਨ 'ਚ ਕਿਸਾਨ ਬੀਮਾ ਯੋਜਨਾ ਲਾਗੂ ਕਰੇ ਸਰਕਾਰ
ਸੁਨੀਲ ਜਾਖੜ ਨੇ CM ਭਗਵੰਤ ਮਾਨ ਨੂੰ ਲਿਖਿਆ ਪੱਤਰ , 13 ਅਪ੍ਰੈਲ ਦੇ ਵਿਧਾਨ ਸਭਾ ਸੈਸ਼ਨ 'ਚ ਕਿਸਾਨ ਬੀਮਾ ਯੋਜਨਾ ਲਾਗੂ ਕਰੇ ਸਰਕਾਰ
ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਸ਼ਰਮਾ ਦਾ ਅਸਤੀਫਾ, ਕੈਸ਼ ਕਾਂਡ 'ਚ ਆਇਆ ਸੀ ਨਾਮ
ਇਲਾਹਾਬਾਦ ਹਾਈਕੋਰਟ ਦੇ ਜਸਟਿਸ ਯਸ਼ਵੰਤ ਸ਼ਰਮਾ ਦਾ ਅਸਤੀਫਾ, ਕੈਸ਼ ਕਾਂਡ 'ਚ ਆਇਆ ਸੀ ਨਾਮ
Punjab 'ਚ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ : ਸਿਮਰਨਜੀਤ ਸਿੰਘ ਮਾਨ
Punjab 'ਚ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਾਂਗ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ : ਸਿਮਰਨਜੀਤ ਸਿੰਘ ਮਾਨ
Amritpal Mehron ਨੂੰ ਬਠਿੰਡਾ ਲੈ ਕੇ ਪਹੁੰਚੀ ਪੰਜਾਬ ਪੁਲਿਸ , ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਦੁਬਈ ਤੋਂ ਕੀਤਾ ਗ੍ਰਿਫ਼ਤਾਰ
Amritpal Mehron ਨੂੰ ਬਠਿੰਡਾ ਲੈ ਕੇ ਪਹੁੰਚੀ ਪੰਜਾਬ ਪੁਲਿਸ , ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਦੁਬਈ ਤੋਂ ਕੀਤਾ ਗ੍ਰਿਫ਼ਤਾਰ
Gold Reserve News : ਸੋਨਾ ਖਰੀਦਣ ਦੀ ਲੱਗੀ ਹੋੜ ! ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਧਾਇਆ ਗੋਲਡ ਰਿਜ਼ਰਵ , ਕਿਹੜਾ ਦੇਸ਼ ਪਹਿਲੇ ਨੰਬਰ 'ਤੇ ?
Gold Reserve News : ਸੋਨਾ ਖਰੀਦਣ ਦੀ ਲੱਗੀ ਹੋੜ ! ਦੁਨੀਆ ਭਰ ਦੇ ਕੇਂਦਰੀ ਬੈਂਕਾਂ ਨੇ ਵਧਾਇਆ ਗੋਲਡ ਰਿਜ਼ਰਵ , ਕਿਹੜਾ ਦੇਸ਼ ਪਹਿਲੇ ਨੰਬਰ 'ਤੇ ?
ਹੋਟਲ 'ਚ ਦੇਹ ਵਪਾਰ ਦਾ ਪਰਦਾਫਾਸ਼, ਮਾਲਕ ਸਣੇ 8 ਜਣੇ ਗ੍ਰਿਫਤਾਰ; ਮੱਚੀ ਖਲਬਲੀ
ਹੋਟਲ 'ਚ ਦੇਹ ਵਪਾਰ ਦਾ ਪਰਦਾਫਾਸ਼, ਮਾਲਕ ਸਣੇ 8 ਜਣੇ ਗ੍ਰਿਫਤਾਰ; ਮੱਚੀ ਖਲਬਲੀ
Sonipat 'ਚ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 2 ਭੈਣਾਂ ਦੀ ਮੌਤ , ਜਨਮ ਦਿਨ ਮਨਾਉਣ ਆਇਆ ਸੀ ਪਰਿਵਾਰ 
Sonipat 'ਚ ਤੇਜ਼ ਰਫ਼ਤਾਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, 2 ਭੈਣਾਂ ਦੀ ਮੌਤ , ਜਨਮ ਦਿਨ ਮਨਾਉਣ ਆਇਆ ਸੀ ਪਰਿਵਾਰ 
Embed widget