ਚੰਡੀਗੜ੍ਹ: ਚੋਣ ਵਿਭਾਗ ਨੇ ਐਕਸ ਗੇਸ਼ੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਮੁਤਾਬਕ ਚੋਣਾਂ ‘ਚ ਡਿਊਟੀ ‘ਤੇ ਤਾਇਨਾਤ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦੀ ਜੇਕਰ ਮੌਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਘੱਟੋ-ਘੱਟ 15 ਲੱਖ ਰੁਪਏ ਮਿਲਣਗੇ।
ਕਿਸੇ ਹਿੰਸਕ ਕਾਰਵਾਈ ਦੌਰਾਨ ਮਰਨ ਵਾਲਿਆਂ ਨੂੰ 30 ਲੱਖ ਰੁਪਏ ਮਿਲਣਗੇ। ਹਿੰਸਕ ਕਾਰਵਾਈ ਦੌਰਾਨ ਕਿਸੇ ਮੁਲਾਜ਼ਮ ਦਾ ਅੰਗਹੀਣ ਹੋਣ ‘ਤੇ 7.50 ਲੱਖ ਰੁਪਏ ਮਿਲਣਗੇ ਪਰ ਜੇਕਰ ਹਮਲੇ ‘ਚ ਉਹ ਅਪਾਹਜ ਹੁੰਦਾ ਹੈ ਤਾਂ ਉਸ ਨੂੰ 15 ਲੱਖ ਰੁਪਏ ਦਿੱਤੇ ਜਾਣਗੇ।
ਕਮਿਸ਼ਨ ਮੁਤਾਬਕ ਇਸ ਦਾਇਰੇ ‘ਚ ਸੁਰੱਖਿਆ ਦਸਤਿਆਂ ਤੋਂ ਇਲਾਵਾ ਡਰਾਈਵਰ, ਕਲੀਨਰ ਜੋ ਵੀ ਚੋਣ ਡਿਊਟੀ ਕਰਦਾ ਹੈ, ਸਭ ਆਉਣਗੇ।
ਚੋਣਾਂ ਦੌਰਾਨ ਮੌਤ 'ਤੇ 30 ਲੱਖ ਤੇ ਜ਼ਖ਼ਮੀਆਂ ਨੂੰ 15 ਲੱਖ ਰੁਪਏ ਮਿਲਣਗੇ
ਏਬੀਪੀ ਸਾਂਝਾ
Updated at:
12 Apr 2019 12:42 PM (IST)
ਮੁੱਖ ਚੋਣ ਅਫ਼ਸਰ ਡਾ. ਐਸ ਕਰੁਣਾ ਰਾਜੂ ਮੁਤਾਬਕ ਚੋਣਾਂ ‘ਚ ਡਿਊਟੀ ‘ਤੇ ਤਾਇਨਾਤ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਦੀ ਜੇਕਰ ਮੌਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਘੱਟੋ-ਘੱਟ 15 ਲੱਖ ਰੁਪਏ ਮਿਲਣਗੇ।
- - - - - - - - - Advertisement - - - - - - - - -