National Teachers Award 2024: ਅਧਿਆਪਕ ਦਿਵਸ ਮੌਕੇ ਉਤੇ 5 ਸਤੰਬਰ ਨੂੰ ਦੇਸ਼ ਭਰ ਦੇ ਕੁੱਲ 50 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2024 ਦਿੱਤਾ ਜਾਵੇਗਾ। ਇਹ ਸਮਾਗਮ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਇਆ ਜਾਵੇਗਾ।


ਪ੍ਰੋਗਰਾਮ ਵਿਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਨ੍ਹਾਂ ਨੂੰ ਸਨਮਾਨਿਤ ਕਰਨਗੇ। ਇਨ੍ਹਾਂ 50 ਅਧਿਆਪਕਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਦੇ ਅਧਿਆਪਕ ਸ਼ਾਮਲ ਹਨ। ਇਸ ਵਿੱਚ ਦੋ ਅਧਿਆਪਕ ਉੱਤਰ ਪ੍ਰਦੇਸ਼ ਦੇ ਹਨ, ਇਸੇ ਤਰ੍ਹਾਂ ਦੋ ਅਧਿਆਪਕ ਮੱਧ ਪ੍ਰਦੇਸ਼ ਦੇ ਵੀ ਹਨ। ਬਿਹਾਰ ਦੇ ਦੋ ਅਧਿਆਪਕਾਂ ਨੂੰ ਵੀ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਵੇਖੋ ਪੂਰੀ ਸੂਚੀ




ਕਿਸ ਨੂੰ ਕਿਸ ਰਾਜ ਤੋਂ ਪੁਰਸਕਾਰ…


ਹਿਮਾਚਲ ਪ੍ਰਦੇਸ਼
ਸੁਨੀਲ ਕੁਮਾਰ


ਪੰਜਾਬ
ਪੰਕਜ ਕੁਮਾਰ ਗੋਇਲ
ਰਜਿੰਦਰ ਸਿੰਘ




ਰਾਜਸਥਾਨ
ਬਲਜਿੰਦਰ ਸਿੰਘ ਬਰਾੜ
ਹੁਕਮਚੰਦ ਚੌਧਰੀ


ਉਤਰਾਖੰਡ
ਕੁਸੁਮ ਲਤਾ ਗਰਿਆ




ਗੋਆ
ਚੰਦਰਲੇਖਾ ਦਾਮੋਦਰ ਮਿਸਤਰੀ


ਮੱਧ ਪ੍ਰਦੇਸ਼
ਮਾਧਵ ਪ੍ਰਸਾਦ ਪਟੇਲ
ਸੁਨੀਤਾ ਗੋਧਾ




ਗੁਜਰਾਤ
ਚੰਦਰੇਸ਼ ਕੁਮਾਰ ਭੋਲਾਸ਼ੰਕਰ ਬੋਰੀਸਾਗਰ
ਵਿਨੈ ਸ਼ਸ਼ੀਕਾਂਤ ਪਟੇਲ


ਛੱਤੀਸਗੜ੍ਹ
ਕੇ ਸ਼ਾਰਦਾ


ਉੜੀਸਾ
ਦੈਵਤਿ ਚੰਦ੍ਰ ਸਾਹੁ
ਸੰਤੋਸ਼ ਕੁਮਾਰ ਕਰ




ਪੱਛਮੀ ਬੰਗਾਲ
ਅਸ਼ੀਸ਼ ਕੁਮਾਰ ਰਾਏ
ਪ੍ਰਸ਼ਾਂਤ ਕੁਮਾਰ ਮਾਰਿਕ


ਜੰਮੂ ਕਸ਼ਮੀਰ
ਉਰਫਾਨਾ ਅਮੀਨ


ਉੱਤਰ ਪ੍ਰਦੇਸ਼
ਰਵਿਕਾਂਤ ਦਿਵੇਦੀ
ਸ਼ਿਆਮ ਪ੍ਰਕਾਸ਼ ਮੌਰਿਆ


ਬਿਹਾਰ
ਡਾ. ਮੀਨਾਕਸ਼ੀ ਕੁਮਾਰੀ
ਸਿਕੰਦਰ ਕੁਮਾਰ ਸੁਮਨ


ਅੰਡੇਮਾਨ ਅਤੇ ਨਿਕੋਬਾਰ
ਕੇ ਸੁਮਾ
ਜਵਾਹਰ ਨਵੋਦਿਆ ਵਿਦਿਆਲਿਆ
ਸੁਨੀਤਾ ਗੁਪਤਾ
ਕੇਂਦਰੀ ਵਿਦਿਆਲਿਆ
ਚਾਰੂ ਸ਼ਰਮਾ
ਅਸ਼ੋਕ ਸੇਨ ਗੁਪਤਾ