ਪੜਚੋਲ ਕਰੋ

 Barnala MC Elections : ਬਰਨਾਲਾ ’ਚ ਸੱਤਾਧਿਰ ਆਪ ਦਾ ਮੇਅਰ ਬਣਨਾ ਤੈਅ, 'ਆਪ' ਨੇ ਮਾਰੀ ਵੱਡੀ ਬਾਜ਼ੀ

Barnala MC Elections : ਬਰਨਾਲਾ ਨਗਰ ਨਿਗਮ ਦੀਆਂ ਕੁੱਲ 50 ਵਾਰਡਾਂ ਦੀਆਂ ਸੀਟਾਂ ਲਈ ਹੋਈਆਂ ਚੋਣਾਂ ਦੇ ਨਤੀਜੇ ਅਤੇ ਰੁਝਾਨ ਆਉਣੇ ਸ਼ੁਰੂ ਹੋ ਗਏ ਹਨ।

 Barnala MC Elections : ਬਰਨਾਲਾ ਨਗਰ ਨਿਗਮ ਚੋਣਾਂ ਦੇ ਅੰਤਿਮ ਨਤੀਜੇ ਐਲਾਨ ਦਿੱਤੇ ਗਏ ਹਨ। ਆਮ ਆਦਮੀ ਪਾਰਟੀ (ਆਪ) ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 36 ਸੀਟਾਂ ਜਿੱਤੀਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 7 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ। ਕਾਂਗਰਸ ਪਾਰਟੀ ਨੇ 2 ਸੀਟਾਂ ਪ੍ਰਾਪਤ ਕੀਤੀਆਂ, ਜਦੋਂ ਕਿ ਆਜ਼ਾਦ ਉਮੀਦਵਾਰਾਂ ਨੇ 5 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਨਤੀਜਿਆਂ ਵਿੱਚ ਖਾਤਾ ਵੀ ਨਹੀਂ ਖੁੱਲ੍ਹ ਸਕਿਆ ਹੈ।

ਚੋਣ ਨਤੀਜੇ ਐਲਾਨੇ ਜਾਣ ਤੋਂ ਬਾਅਦ ਸਾਰੇ ਜੇਤੂ ਉਮੀਦਵਾਰ ਬਹੁਤ ਖੁਸ਼ ਸਨ। ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਦਾ ਸਿਹਰਾ ਜਨਤਕ ਸਮਰਥਨ ਅਤੇ ਪਾਰਟੀ ਲੀਡਰਸ਼ਿਪ ਦੀ ਸਖ਼ਤ ਮਿਹਨਤ ਨੂੰ ਦਿੱਤਾ ਅਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਨਗਰ ਨਿਗਮ ਚੋਣ ਨਤੀਜਿਆਂ ਨੂੰ ਲੈ ਕੇ ਸ਼ਹਿਰ ਭਰ ਵਿੱਚ ਰਾਜਨੀਤਿਕ ਚਰਚਾਵਾਂ ਜ਼ੋਰਾਂ 'ਤੇ ਹਨ ਅਤੇ ਸਮਰਥਕ ਆਪਣੀ ਜਿੱਤ ਦਾ ਜਸ਼ਨ ਮਨਾ ਰਹੇ ਹਨ।

ਬਰਨਾਲਾ ਨਗਰ ਨਿਗਮ ਦੇ ਕੁੱਲ ਵਾਰਡ - 50

ਨਤੀਜੇ ਐਲਾਨੇ ਗਏ - 50
ਆਪ - 36
ਕਾਂਗਰਸ - 2
ਭਾਜਪਾ - 7
ਅਕਾਲੀ ਦਲ - 0
ਆਜ਼ਾਦ - 5

 ਪੜ੍ਹੋ ਹੋਰ ਖ਼ਬਰਾਂ : ਦਿੱਗਜਾਂ ਲੀਡਰ ਦੇ ਗੜ੍ਹਾਂ ‘ਚ ਕਿਹੋ ਜਿਹਾ ਰਿਹਾ ਨਤੀਜਾ? CM ਦੇ ਹਲਕੇ ‘ਚ ‘ਆਪ’ ਦੀ ਵੱਡੀ ਜਿੱਤ, ਵੜਿੰਗ ਨੂੰ ਝਟਕਾ

ਸਾਬਕਾ ਚੇਅਰਮੈਨ ਗੁਰਦੀਪ ਬਾਠ ਦੀ ਆਜ਼ਾਦ ਉਮੀਦਵਾਰ ਜੇਤੂ

ਬਰਨਾਲਾ ਨਗਰ ਨਿਗਮ ਦੀ ਸਭ ਤੋਂ ਚਰਚਿਤ ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ। ਇਥੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਆਗੂ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਵੱਲੋਂ ਹਰਵਿੰਦਰ ਰਾਣੀ ਨੂੰ ਆਜ਼ਾਦ ਉਮੀਦਵਾਰ ਵਜੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ। ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਉਹਨਾਂ ਦੇ ਵਾਰਡ ਵਿੱਚ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਬੇਹੱਦ ਧੱਕੇਸ਼ਾਹੀ ਕੀਤੀ ਪਰ ਇਸ ਦੇ ਬਾਵਜੂਦ ਵਾਰਡ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਵੱਡੀ ਜਿੱਤ ਦਿਵਾਈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

Advertisement

ਟਾਪ ਹੈਡਲਾਈਨ

Punjab News: ਪੰਜਾਬ 'ਚ ਮਹਿਲਾ ਕਰਮਚਾਰੀਆਂ ਲਈ ਵੱਡੀ ਖਬਰ, ਮਾਨ ਸਰਕਾਰ ਨੇ 40 ਕਿਲੋਮੀਟਰ ਦੇ ਘੇਰੇ 'ਚ ਤਾਇਨਾਤ ਕਰਨ ਦਾ ਕੀਤਾ ਐਲਾਨ: ਹੁਣ ਸੂਬੇ ਭਰ ਦੇ ਵੱਖ-ਵੱਖ ਵਿਭਾਗਾਂ 'ਚ... 
ਪੰਜਾਬ 'ਚ ਮਹਿਲਾ ਕਰਮਚਾਰੀਆਂ ਲਈ ਵੱਡੀ ਖਬਰ, ਮਾਨ ਸਰਕਾਰ ਨੇ 40 ਕਿਲੋਮੀਟਰ ਦੇ ਘੇਰੇ 'ਚ ਤਾਇਨਾਤ ਕਰਨ ਦਾ ਕੀਤਾ ਐਲਾਨ: ਹੁਣ ਸੂਬੇ ਭਰ ਦੇ ਵੱਖ-ਵੱਖ ਵਿਭਾਗਾਂ 'ਚ... 
ਤੜਕਸਾਰ ਗੋਲੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਦਾ ਆਹ ਸ਼ਹਿਰ, ਨੌਜਵਾਨ ਨੂੰ ਲੱਗੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
ਤੜਕਸਾਰ ਗੋਲੀਆਂ ਦੀ ਆਵਾਜ਼ ਨਾਲ ਕੰਬਿਆ ਪੰਜਾਬ ਦਾ ਆਹ ਸ਼ਹਿਰ, ਨੌਜਵਾਨ ਨੂੰ ਲੱਗੀ ਗੋਲੀ; ਇਲਾਕੇ 'ਚ ਫੈਲੀ ਦਹਿਸ਼ਤ
Punjab News: ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਜਾਰੀ, ਪ੍ਰਧਾਨਗੀ ਦੀ ਦੌੜ 'ਚ 2 ਨਾਂਅ ਸਭ ਤੋਂ ਅੱਗੇ! ਕੀ ਹੁਣ ਅਹੁਦੇ ਤੋਂ ਹਟਾਏ ਜਾਣਗੇ ਅਮਰਿੰਦਰ ਸਿੰਘ ਬਰਾੜ ?
ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਜਾਰੀ, ਪ੍ਰਧਾਨਗੀ ਦੀ ਦੌੜ 'ਚ 2 ਨਾਂਅ ਸਭ ਤੋਂ ਅੱਗੇ! ਕੀ ਹੁਣ ਅਹੁਦੇ ਤੋਂ ਹਟਾਏ ਜਾਣਗੇ ਅਮਰਿੰਦਰ ਸਿੰਘ ਬਰਾੜ ?
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਵੈਸ਼ਣੋ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦਾ ਹੋਇਆ ਐਕਸੀਡੈਂਟ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਵੈਸ਼ਣੋ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦਾ ਹੋਇਆ ਐਕਸੀਡੈਂਟ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
Advertisement

ਵੀਡੀਓਜ਼

ਧਾਰਮਿਕ ਫ਼ੈਸਲੇ ਤੋਂ ਬਾਅਦ AAP MLA ਦਾ ਜਥੇਦਾਰ ਨੂੰ ਸਿੱਧਾ ਚੈਲੇਂਜ!
ਨਸ਼ਿਆਂ 'ਤੇ ਘਿਰਦੀ ਸਰਕਾਰ ਜਾਂ ਵੱਡੀ ਕਾਰਵਾਈ? AAP ਨੇ ਖੋਲ੍ਹੇ ਪੱਤੇ
ਵੀਡੀਓ ਮਾਮਲੇ 'ਚ AAP ਦਾ ਪਲਟਵਾਰ— ਸਬੂਤ ਕੀ ਹੈ ਕਿ ਉਹ CM ਮਾਨ ਹਨ?
AAP ਦਾ ਵੱਡਾ ਪਲਟਵਾਰ— “ਇਹ ਵੀਡੀਓ ਸਿਰਫ਼ ਵਿਰੋਧੀਆਂ ਦੀ ਸਾਜ਼ਿਸ਼”
ਵੀਡੀਓ ਮਾਮਲੇ 'ਚ ਬਲਤੇਜ ਪੰਨੂ ਦੇ ਵੱਡੇ ਦਾਅਵੇ
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਮਹਿਲਾ ਕਰਮਚਾਰੀਆਂ ਲਈ ਵੱਡੀ ਖਬਰ, ਮਾਨ ਸਰਕਾਰ ਨੇ 40 ਕਿਲੋਮੀਟਰ ਦੇ ਘੇਰੇ 'ਚ ਤਾਇਨਾਤ ਕਰਨ ਦਾ ਕੀਤਾ ਐਲਾਨ: ਹੁਣ ਸੂਬੇ ਭਰ ਦੇ ਵੱਖ-ਵੱਖ ਵਿਭਾਗਾਂ 'ਚ... 
ਪੰਜਾਬ 'ਚ ਮਹਿਲਾ ਕਰਮਚਾਰੀਆਂ ਲਈ ਵੱਡੀ ਖਬਰ, ਮਾਨ ਸਰਕਾਰ ਨੇ 40 ਕਿਲੋਮੀਟਰ ਦੇ ਘੇਰੇ 'ਚ ਤਾਇਨਾਤ ਕਰਨ ਦਾ ਕੀਤਾ ਐਲਾਨ: ਹੁਣ ਸੂਬੇ ਭਰ ਦੇ ਵੱਖ-ਵੱਖ ਵਿਭਾਗਾਂ 'ਚ... 
NEET ਰੀ-ਐਗਜ਼ਾਮ ਤੋਂ 5 ਦਿਨ ਪਹਿਲਾਂ ਇੱਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਈਡ ਨੋਟ; ਹੋਇਆ ਵੱਡਾ ਖੁਲਾਸਾ
NEET ਰੀ-ਐਗਜ਼ਾਮ ਤੋਂ 5 ਦਿਨ ਪਹਿਲਾਂ ਇੱਕ ਹੋਰ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਈਡ ਨੋਟ; ਹੋਇਆ ਵੱਡਾ ਖੁਲਾਸਾ
X Down, ਐਪ ਅਤੇ ਵੈਬਸਾਈਟ ਲੋਡ ਹੋਣ 'ਚ ਆ ਰਹੀ ਪਰੇਸ਼ਾਨੀ, ਯੂਜ਼ਰਸ ਕਰ ਰਹੇ ਸ਼ਿਕਾਇਤ
X Down, ਐਪ ਅਤੇ ਵੈਬਸਾਈਟ ਲੋਡ ਹੋਣ 'ਚ ਆ ਰਹੀ ਪਰੇਸ਼ਾਨੀ, ਯੂਜ਼ਰਸ ਕਰ ਰਹੇ ਸ਼ਿਕਾਇਤ
ਪੁਲਿਸ ਕਾਂਸਟੇਬਲ ਨੇ ਕੀਤਾ ਸੁਸਾਈਡ, ਮਾਂ ਨੇ ਕੀਤੇ ਵੱਡੇ ਖੁਲਾਸੇ, ਸਾਹਮਣੇ ਆਈ ਵਜ੍ਹਾ; ਰੋ-ਰੋ ਮਾਂ ਨੇ ਮੰਗਿਆ ਇਨਸਾਫ
ਪੁਲਿਸ ਕਾਂਸਟੇਬਲ ਨੇ ਕੀਤਾ ਸੁਸਾਈਡ, ਮਾਂ ਨੇ ਕੀਤੇ ਵੱਡੇ ਖੁਲਾਸੇ, ਸਾਹਮਣੇ ਆਈ ਵਜ੍ਹਾ; ਰੋ-ਰੋ ਮਾਂ ਨੇ ਮੰਗਿਆ ਇਨਸਾਫ
ਵੱਧ ਗਈਆਂ ਗਰਮੀ ਦੀਆਂ ਛੁੱਟੀਆਂ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ; ਜਾਣੋ ਤਰੀਕ
ਵੱਧ ਗਈਆਂ ਗਰਮੀ ਦੀਆਂ ਛੁੱਟੀਆਂ, ਹੁਣ ਇਸ ਦਿਨ ਤੋਂ ਖੁੱਲ੍ਹਣਗੇ ਸਕੂਲ; ਜਾਣੋ ਤਰੀਕ
Punjab News: ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਜਾਰੀ, ਪ੍ਰਧਾਨਗੀ ਦੀ ਦੌੜ 'ਚ 2 ਨਾਂਅ ਸਭ ਤੋਂ ਅੱਗੇ! ਕੀ ਹੁਣ ਅਹੁਦੇ ਤੋਂ ਹਟਾਏ ਜਾਣਗੇ ਅਮਰਿੰਦਰ ਸਿੰਘ ਬਰਾੜ ?
ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਜਾਰੀ, ਪ੍ਰਧਾਨਗੀ ਦੀ ਦੌੜ 'ਚ 2 ਨਾਂਅ ਸਭ ਤੋਂ ਅੱਗੇ! ਕੀ ਹੁਣ ਅਹੁਦੇ ਤੋਂ ਹਟਾਏ ਜਾਣਗੇ ਅਮਰਿੰਦਰ ਸਿੰਘ ਬਰਾੜ ?
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਵੈਸ਼ਣੋ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦਾ ਹੋਇਆ ਐਕਸੀਡੈਂਟ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਵਾਪਰਿਆ ਭਿਆਨਕ ਹਾਦਸਾ, ਵੈਸ਼ਣੋ ਦੇਵੀ ਤੋਂ ਆ ਰਹੇ ਸ਼ਰਧਾਲੂਆਂ ਦਾ ਹੋਇਆ ਐਕਸੀਡੈਂਟ, ਇੱਕ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਅਤੇ ਹਨੇਰੀ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 16 ਜ਼ਿਲ੍ਹਿਆਂ 'ਚ ਮੀਂਹ ਅਤੇ ਹਨੇਰੀ ਦਾ ਅਲਰਟ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ
Embed widget